Featured Punjab

ਪਰਮਰਾਜ ਸਿੰਘ ਉਮਰਾਨੰਗਲ ਨੇ ਪਟਿਆਲਾ ਜੋਨ ਦੇ ਨਵੇਂ ਆਈ.ਜੀ. ਵਜੋਂ ਅਹੁਦਾ ਸੰਭਾਲਿਆ

ਪਟਿਆਲਾ, ੩੦ ਮਾਰਚ: (ਧਰਮਵੀਰ ਨਾਗਪਾਲ) ਸ. ਪਰਮਰਾਜ ਸਿੰਘ ਉਮਰਾਨੰਗਲ ਨੇ ਪਟਿਆਲਾ ਜੋਨ ਦੇ ਨਵੇਂ ਆਈ. ਜੀ. ਵਜੋਂ ਅਹੁਦਾ ਸੰਭਾਲ ਲਿਆ ਹੈ । ੧੯੯੫ ਬੈਚ ਦੇ ਆਈ.ਪੀ.ਐਸ. ਅਧਿਕਾਰੀ ਸ. ਉਮਰਾਨੰਗਲ ਇਸ ਤੋਂ ਪਹਿਲਾਂ ਲੁਧਿਆਣਾ ਦੇ ਪੁਲਿਸ ਕਮਿਸ਼ਨਰ ਅਤੇ ਆਈ.ਜੀ. ਬਠਿੰਡਾ ਜੋਨ ਦੇ ਅਹੁਦਿਆਂ ‘ਤੇ ਕੰਮ ਕਰ ਚੱਕੇ ਹਨ। ਅੱਜ ਪਟਿਆਲਾ ਵਿਖੇ ਅਹੁਦਾ ਸੰਭਲਣ ਉਪਰੰਤ aਹਨਾਂ ਕਿਹਾ ਕਿ ਪਟਿਆਲਾ ਜੋਨ ਦੇ ੬ ਜ਼ਿਲਿਆਂ ਵਿੱਚ ਪਟਿਆਲਾ, ਮੋਹਾਲੀ (ਸਹਿਬਜਾਦਾ ਅਜੀਤ ਸਿੰਘ ਨਗਰ), ਸੰਗਰੂਰ, ਫਤਹਿਗੜ ਸਾਹਿਬ, ਰੂਪ ਨਗਰ ਅਤੇ ਬਰਨਾਲਾ ਜ਼ਿਲਿਆਂ ਵਿੱਚ ਅਮਨ ਤੇ ਕਾਨੂੰਨ ਦੀ ਵਿਵਸਥਾ ਨੂੰ ਬਰਕਰਾਰ ਰੱਖਿਆ ਜਾਵੇਗਾ । ਅਹੁਦਾ ਸੰਭਾਲ ਤੋਂ ਪਹਿਲਾਂ ਸ. ਉਮਰਾਨੰਗਲ ਨੇ ਗੁਰੂਦੁਆਰਾ ਸ਼੍ਰੀ ਦੁੱਖਨਿਵਾਰਨ ਸਾਹਿਬ ਅਤੇ ਮੰਦਿਰ ਮਾਤਾ ਸ਼੍ਰੀ ਕਾਲੀ ਦੇਵੀ ਵਿਖੇ ਮੱਥਾ ਟੇਕਿਆ।

Related posts

ਸਕੂਲਾਂ ਵੱਲੋ ‘ਪੰਛੀਪਿਆਰੇ’ ਮੁਹਿੰਮ ਸੁਰੂ

INP1012

ਆਮ ਆਦਮੀ ਪਾਰਟੀ (ਆਪ) ਨਾਰਵੇ ਚ ਪ੍ਰਵਾਸੀ ਭਾਰਤੀਆ ਚ ਹਰਮਨ ਪਿਆਰੀ ਪਾਰਟੀ ਬਣਦੀ ਜਾ ਰਹੀ।

INP1012

ਡਾ.ਲਕਸ਼ਮੀ ਨਰਾਇਣ ਦੀ ਪੁਸਤਕ ਮੁਹੱਬਤ ਦੇ ਦਸਤਾਵੇਜ:ਮੁਹੱਬਤ ਦੀਆਂ ਖ਼ੁਸ਼ਬੂਆਂ – ਉਜਾਗਰ ਸਿੰਘ

INP1012

Leave a Comment