Featured Punjab Punjabi

ਸਰਕਾਰੀ ਪ੍ਰਾਇਮਰੀ ਸਕੂਲ ਫ਼ਲੌਂਡ ਖ਼ੁਰਦ ਵਿਖੇ ਸਲਾਨਾਂ ਸਮਾਗਮ ਹੋਇਆ

ਸੰਦੌੜ (ਹਰਮਿੰਦਰ ਸਿੰਘ ਭੱਟ) ਪਿੰਡ ਫ਼ਲੌਂਡ ਖੁਰਦ ਦੇ ਸਰਕਾਰੀ ਪ੍ਰਾਇਮਰੀ ਸਕੂਲ ਵਿਖੇ ਸਲਾਨਾਂ ਇਨਾਮ ਵੰਡ ਸਮਾਰੋਹ ਦਾ ਅਯੋਜਿਤ ਕੀਤਾ ਗਿਆ।ਸਕੂਲ ਦੇ ਮੁੱਖ ਆਧਿਆਪਕ ਗੁਰਮੀਤ ਸਿੰਘ ਅੋਲਖ ਨੇ ਵਿਦਿਆਥੀਆਂ ਦਾ ਨਤੀਜਾ ਐਲਾਨਿਆ।ਵਿਸੇਸ਼ ਮਹਿਮਾਨ ਵਜੋਂ ਪਹੁੰਚੇ ਵੈਟਰਨਰੀ ਅਫ਼ਸਰ ਡਾ.ਪਰਦੀਪ ਸਿੰਘ ਤੇ ਲਾਈਨਮੈਨ ਸ.ਅਮਰਜੀਤ ਸਿੰਘ ਬੁਟਾਹਰੀ ਨੇ ਬੱਚਿਆਂ ਨੂੰ ਪੜਾਈ ‘ਚ ਸ਼ਖਤ ਮਿਹਨਤ ਕਰਨ ਲਈ ਪ੍ਰੇਰਿਤ ਕੀਤਾ।ਇਸ ਮੌਕੇ ਪਹਿਲਾ ,ਦੂਜਾ ਤੇ ਤੀਸਰਾ ਸਥਾਂਨ ਹਾਸਲ ਕਰਨ ਵਾਲੇ ਵਿਦਿਆਥੀਆਂ ਨੂੰ  ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ।ਸਮਾਰੋਹ ਦੋਰਾਂਨ  ਬੱਚਿਆਂ ਨੇ ਸੱਭਿਆਚਾਰਕ ਰੰਗਾ–ਰੰਗ ਪ੍ਰੋਗਰਾਮ ਵੀ ਪੇਸ ਕੀਤਾ ।ਇਸ ਸਮੇਂ ਸ.ਸੁਖਵਿੰਦਰ ਸਿੰਘ ਫ਼ਲੌਂਡ ਕਲਾਂ, ਆਧਿਅਪਕ ਜਨਾਬ ਅਰਸਦ ਹੁਸੈਨ, ਬੇਅੰਤ ਕੌਰ ਸਰਪੰਚ ਫਲੌਂਡ ਖ਼ੁਰਦ , ਪੰਚ ਕੇਸਰ ਸਿੰਘ, ਆਗਨਵਾੜੀ ਵਰਕਰ ਮਨਦੀਪ ਕੌਰ ਅਤੇ ਨਿਰਮਲ ਸਿੰਘ ਗਿੱਲ ਆਦਿ ਹਾਜ਼ਰ ਸਨ।

 

Related posts

ਡਿਪਟੀ ਕਮਿਸ਼ਨਰ ਵੱਲੋਂ ‘ਆਈ ਵੋਟ ਆਈ ਲੀਡ’ ਮੁਹਿੰਮ ਦੀ ਸ਼ੁਰੂਆਤ

INP1012

ਮਾਂ ਦਾ ਰੱਬ ਤੋਂ ਉੱਚਾ ਰਿਸ਼ਤਾ — ਮਲਕੀਅਤ ਸਿੰਘ “ਸੁਹਲ”

INP1012

INP1012

Leave a Comment