Featured National News Punjab

ਅਗਿਆਤ ਚੋਰਾਂ ਨੇਕੀਤੀ ਗ੍ਰੰਥੀ ਦੇ ਕਮਰੇ ਵਿਚੋ ਕੀਮਤੀ ਸਮਾਨ ਚੋਰੀ ਕੀਤਾ

bhatt p

ਸੰਦੌੜ: (ਹਰਮਿੰਦਰ ਸਿੰਘ ਭੱਟ) ਗੁਰੂਦੁਆਰਾ ਰਾਮਸਰ ਸਾਹਿਬ ਪਿੰਡ ਢੱਡੇਵਾੜੀ ਦੇਹੈੱਡ ਗ੍ਰੰਥੀ ਗੁਰਵਿੰਦਰ ਸਿੰਘ ਜਾਣਕਾਰੀ ਦਿਮਦਿਆ ਪੱਤਰਕਾਰਾਂ ਨੂੰ ਦੱਸਿਆ ਕਿ ਪਿਛਲੇ ਕਾਫੀ ਟਾਈਮ ਤੋ ਗੁਰੂਦੁਆਰਾ ਵਿਖੇਬਤੌਰ ਗ੍ਰੰਥੀ ਆਪਣੇ ਪਰਿਵਾਰ ਨਾਲ ਰਹਿ ਕੇ ਸੇਵਾ ਕਰ ਰਿਹਾ ਹਾਂ।ਬੀਤੇ ਐਤਵਾਰ ਨੂੰ ਮੈਂ ਆਪਣੇ ਪਰਿਵਾਰ ਨਾਲ ਆਪਣੇ ਹਸਤਪਤਾਲ ਵਿਖੇਆਪਣੇਚਾਚਾ ਜੀ ਦਾ ਪਤਾ ਲੈਣ ਗਿਆ ਸੀ।ਇਸੇ ਡਿਨ ਅਚਾਨਕ ਦੁਪਹਿਰ ਦੇ ਸਮੇਂ ਚੋਰਾਂ ਨੇ ਗੁਰੂਦੁਆਰਾ ਸਾਹਿਬ ਅੰਦਰ ਬਣੇ ਮੇਰੇ ਕਮਰੇ ਦੇ ਗੇਟ ਦਾ ਜਿੰਦਰਾਂ ਭੰਨਕੇ ਉਸ ਵਿਚੋਇੱਕ ਇੱਕ ਸੋਨੇ ਦੀ ਚੈਨ,ਐਲ.ਈ.ਡੀ, ਮੈਕਸਰ, ਅਤੇ ਪਤਨੀ ਦੇ ਕੰਨਾਂ ਦੇ ਟੌਸਕ ਚੋਰੀ ਕਰ ਲਏ ਜਿਹਨਾਂ ਦੀ ਕੀਮਤ ਲਗਭਗ ਪੰਜਾਹ ਹਜਾਰ ਤੋ ਜਿਆਦਾ ਹੈ। ਗੁਰਵਿੰਦਰ ਸਿੰਘ ਨੇ ਦੱਸਿਆ ਇਸ ਸੰਬਧੀ ਮੈਂ ਚੋਰੀ ਦੀ ਸੂਚਨਾ ਪੁਲਸ ਥਾਣਾ ਸੰਦੌੜ ਵਿਖੇ ਦੇ ਦਿੱਤੀ ਹੈ।ਬਲਾਕ ਸੰਮਤੀ ਮੈਂਬਰ ਗਰੁਪ੍ਰੀਤ ਸਿੰਘ ਢੱਡੇਵਾੜੀ ਨੇ ਦੱਸਿਆ ਕਿ ਚੋਰਾਂ ਦੀ ਚੋਰੀ ਦੀ ਵਰਦਾਤ ਗੁਰੂਦੁਆਰਾ ਸਾਹਿਬ ਵਿਖੇ ਲੱਗੇ ਸੀ.ਸੀ.ਟੀ.ਵੀ ਕੈਮਰਿਆ ਵਿਚ ਕੈਦ ਹੋ ਗਈ ਜਿਹਨਾਂ ਦੀ ਫੁਟੇਜ ਪੁਲਸ ਨੂੰ ਦੇ ਦਿੱਤੀ ਗਈ ਹੈ।ਚੋਰਾਂ ਦੀ ਸਰਗਰਮੀ ਨਾਲ ਭਾਲ ਕੀਤੀ ਜਾ ਰਹੀ ਹੈ।

Related posts

ਸ਼੍ਰੀ ਗੁਰੂ ਅਰਜਨ ਦੇਵ ਜਲ ਸੇਵਾ ਸੁਸਾਇਟੀ ਵਲੋਂ ਜਲ ਸੇਵਾ ਦਾ ਸਮਾਪਨ ਸਮਾਰੋਹ

INP1012

ਬੇਈਮਾਨ ਨਾਲੋਂ ਚੰਗਾ ਹੈ ਐਵੇਂ ਹੀ ਜਿਉਣਾਂ-ਸਤਵਿੰਦਰ ਕੌਰ ਸੱਤੀ (ਕੈਲਗਰੀ)- ਕੈਨੇਡਾ

INP1012

ਐਂਟੀ ਡਰੱਗ ਫੈਡਰੇਸ਼ਨ ਨੇ ਪਹਿਲਾ ਖੁਨਦਾਨ ਕੈਂਪ ਲਾਇਆ

INP1012

Leave a Comment