Featured Poetry Punjab

ਆਵਾਜ਼-ਹਰਮਿੰਦਰ ਸਿੰਘ ਭੱਟ

ਆਵਾਜ਼ ਹੱਕ ਤੇ ਸੱਚ ਦੀ
ਜਿਉਂ ਧਾਰ ਤਿੱਖੇ ਕੱਚ ਦੀ,
ਦੁਨੀਆਂ ਤੋਲਦੀ ਏ ਕੁਫ਼ਰ
ਅੱਗ ਝੂਠ ਦੀ ਏ ਮੱਚ ਦੀ,
ਜਦ ਮਾਲੀ ਲੁਟਾਏ ਬਾਗ਼ਾਂ ਨੂੰ
ਮਹਿਕ ਫੁੱਲਾਂ ਚ ਨ ਬੱਚ ਦੀ,
ਖ਼ੂਨ ਆਪਣਾ ਲੁੱਟੇ ਇੱਜਤਾਂ
ਫੱਟ ਜਿਸਮੀ ਖਾ ਕੋਠੇ ਨੱਚ ਦੀ,
ਕੋਣ ਮਨਾਵੇ ਰੁਸਿਆ ਵਿਰਸਾ
ਵਿਚ ਅੰਬਰੀ ਖੜੀ ਜੋ ਜੱਚ ਦੀ,
”ਭੱਟ” ਕਦਰ ਭਾਵਨਾ ਦੀ ਨ ਕੋਈ
ਵਾਸਨਾ ਜਿਸਮੀ ਜਾਵੇ ਰੱਚ ਦੀ।

Related posts

ਡੰਗ ਅਤੇ ਚੋਭਾਂ—ਗੁਰਮੀਤ ਸਿੰਘ ਪਲਾਹੀ

INP1012

ਜਿਉਣ ਦਾ ਅਧਿਕਾਰ ਟਰੱਸਟ ਪੰਜਾਬ ਵਲੋਂ ਮੁਫਤ ਚੈੱਕਅੱਪ ਕੈਂਪ ੮ ਨੂੰ

INP1012

ਅਬੂਧਾਬੀ ਤੋਂ ਗਿਰਫਤਾਰ ਭੁਪਿੰਦਰ ਸਿੰਘ ਉਰਫ਼ ਦਿਲਾਵਰ ਸਿੰਘ ਨੂੰ ਜੇਲ੍ਹ ਭੇਜਿਆ – ਵਕੀਲ, ਐਡਵੋਕੇਟ ਕੁਲਵਿੰਦਰ ਕੌਰ।

INP1012

Leave a Comment