Featured India National News Punjab Punjabi

ਰਮਜ਼ਾਨ-ਉਲ-ਮੁਬਾਰਕ ਮਹੀਨੇ ਦਾ ਪਹਿਲਾ ਜੁਮਾ ਮੁਬਾਰਕ ਅੱਜ

ਮਾਲੇਰਕੋਟਲਾ 09 ਜੂਨ (ਹਰਮਿੰਦਰ ਸਿੰਘ ਭੱਟ) ਮੁਸਲਿਮ ਭਾਈਚਾਰੇ ਦੇ ਸ਼ੁੱਭ ਮਹੀਨਿਆਂ ਵਿੱਚ ਵਿਸ਼ੇਸ਼ ਤੌਰ ਤੇ ਮਾਨਤਾ ਰੱਖਦੇ ਰਮਜ਼ਾਨ-ਉਲ-ਮੁਬਾਰਕ ਮਹੀਨੇ ਦੇ ਪਹਿਲੇ ਸ਼ੁਕੱਰਵਾਰ (ਜੁਮੇ) ਨੂੰ ਲੈ ਕੇ ਮੁਸਲਿਮ ਭਾਈਚਾਰੇ ਵਿੱਚ ਅੱਜ ਤੋਂ ਹੀ ਸ਼ਹਿਰ ਦੀਆਂ ਸਾਰੀਆਂ ਮਸਜਿਦਾਂ ਦੀਆਂ ਪ੍ਰਬੰਧਕ ਕਮੇਟੀਆਂ ਵੱਲੋਂ ਤਿਆਰੀਆਂ ਦਾ ਦੌਰ ਅੱਜ ਤੋਂ ਹੀ ਹਰ ਗੱਲੀ ਮੁਹੱਲੇ ਵਿੱਚ ਚੱਲ ਪਿਆ ਹੈ। ਮਸਜਿਦ ਦੀ ਸਫਾਈ ਅਤੇ ਧੁਲਾਈ ਨੂੰ ਲੈ ਕੇ ਨੋਜਵਾਨ ਵਰਗ ਵਿੱਚ ਵਿਸ਼ੇਸ਼ ਤੋਰ ਤੇ ਜੋਸ਼ ਪਾਇਆ ਜਾ ਰਿਹਾ ਹੈ। ਜਿਸ ਕਾਰਨ ਪੂਰੇ ਸਾਲ ਤੋਂ ਰੁਕੇ ਮਸਜਿਦਾਂ ਦੇ ਕੰਮ ਇਸ ਮਹੀਨੇ ਦੀ ਪਵਿੱਤਰਤਾ ਨੂੰ ਮੁੱਖ ਰੱਖਦਿਆਂ ਕੰਮ ਪਹਿਲ ਦੇ ਅਧਾਰ ਤੇ ਕਰਵਾਏ ਗਏ ਹਨ।

Related posts

ਕੇਂਦਰ ਤੇ ਸੂਬਾ ਸਰਕਾਰਾਂ ਦੀਆਂ ਜਨਵਿਰੋਧੀ ਨੀਤੀਆਂ ਖਿਲਾਫ ਬਸਪਾ ਦਾ ਧਰਨਾ

INP1012

ਟੀਮ ਇਨਸਾਫ ਦੀ ਬਾਦਲਾਂ ਨੂੰ ਨਸੀਹਤ,ਕਿਹਾ ਪੁਲਿਸ ਦੀ ਭਲਾਈ ਲਈ ਪੈਸੇ ਨਾਲੋਂ ਜਰੂਰੀ ਪਿਲਸ ਦੀ ਅਜਾਦੀ

INP1012

ਪੰਜਾਬੀ ਸਾਹਿੱਤ ਸਭਾ ਸੰਦੌੜ ਵੱਲੋਂ ਕਿਤਾਬ ”ਚੰਦੀ ਦੀ ਕੋਠੀ” ਲੋਕ ਅਰਪਣ

INP1012

Leave a Comment