Featured India National News Punjab Punjabi

ਲ਼ੁੱਟਾ ਖੋਹਾ ਕਰਨ ਵਾਲੇ ਗਿਰੋਹ ਦੇ ੫ ਮੈਂਬਰ ਪੁਲਿਸ ਅੜਿਕੇ

ਰਾਜਪੁਰਾ ੧੦ ਜੂਨ (ਧਰਮਵੀਰ ਨਾਗਪਾਲ) ਸ੍ਰ. ਗੁਰਮੀਤ ਸਿੰਘ ਚੌਹਾਨ ਐਸ ਐਸ ਪੀ ਪਟਿਆਲਾ ਅਤੇ ਸ੍ਰ. ਰਜਿੰਦਰ ਸਿੰਘ ਸੋਹਲ ਅੇਸ ਪੀ ਰਾਜਪੁਰਾ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਛੇੜੇ ਭੈੜੇ ਅਨਸਰਾ ਦੇ ਖਿਲਾਫ ਮੁਹਿੰਮ ਤੇ ਅੱਜ ਥਾਣਾ ਸਦਰ ਵਿੱਚ ਤੈਨਾਤ ਏ ਐਸ ਆਈ ਬਲਦੇਵ ਸਿੰਘ ਸਮੇਤ ਪੁਲਿਸ ਪਾਰਟੀ ਗਸ਼ਤ ਦੌਰਾਨ ਲੁੱਟਾ ਖੋਹਾ ਕਰਨ ਵਾਲੇ ਗਿਰੋਹ ਦੇ ੫ ਵਿਅਕਤੀਆਂ ਨੂੰ ਕਾਬੂ ਕਰ ਲਿਆ ਹੈ। ਏ ਅੇਸ ਆਈ ਬਲਦੇਵ ਸਿੰਘ ਨੇ ਦਸਿਆ ਕਿ ਪਿੰਡ ਅਲੂਣਾ ਦੇ ਚੀਨੀ ਦੇ ਗੋਦਾਮ ਦੀ ਦੀਵਾਰ ਦੇ ਪਿਛੇ ਇਹ ਪੰਜੇ ਡਾਕਾ ਮਾਰਨ ਦੀ ਸਲਾਹ ਕਰ ਰਹੇ ਸਨ ਤੇ  ਗਿਰੋਹ ਦੇ ੫ ਮੈਂਬਰਾਂ ਨੂੰ ਸੂਚਨਾ ਦੇ ਆਧਾਰ ਤੇ ਛਾਪਾ ਮਾਰ ਕੇ  ਜਿਹਨਾਂ ਕੋਲ ਅਸਲਾ ਐਮੋਨੇਸ਼ਨ ਤੇ ਮਾਰੂ ਹਥਿਆਰਾਂ ਸਮੇਤ ਪਕੜ ਕੇ ਹਥਿਆਰ  ਬਰਾਮਦ ਕਰ ਲਏ ਹਨ ਜਿਹਨਾਂ ਤੇ ਬਣਦੀ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

Related posts

ਅਜੇ ਹਨੇਰਾ ਗਾੜਾ ਏ—ਹਰਮਿੰਦਰ ਸਿੰਘ ਭੱਟ

INP1012

ਮਹਾਰਾਨੀ ਪ੍ਰਨੀਤ ਕੋਰ ਨੇ ਲਿਆ ਅਨਾਜ ਮੰਡੀ ਦਾ ਜਾਇਜਾ

INP1012

ਮਾਮਲਾ “ਠੇਕਾ ਮੁਲਾਜ਼ਮ ਸੰਘਰਸ਼ ਮੋਰਚੇ” ਵੱਲੋਂ ਮੰਗਾਂ ਦੇ ਹੱਲ ਦਾ

INP1012

Leave a Comment