Featured India National News Punjab Punjabi

ਰੋਜ਼ਾ ਇਫਤਾਰ ਪਾਰਟੀ ਕਰਵਾਈ ਗਈ

ਮਾਲੇਰਕੋਟਲਾ/ਸੰਦੌੜ (ਹਰਮਿੰਦਰ ਸਿੰਘ ਭੱਟ) ਸਥਾਨਕ ਪ੍ਰਸਿੱਧ ਸਮਾਜ ਸੇਵਕ ਰਮਨਦੀਪ ਸਿੰਘ ਨੌਧਰਾਣੀ ਦੀ ਅਗਵਾਈ ਹੇਠ ਰੋਜ਼ਾ ਅਫਤਾਰੀ ਕਰਵਾਈ ਗਈ। ਇਸ ਇਫਤਾਰ ਪਾਰਟੀ ‘ਚ ਸਭ ਧਰਮਾਂ ਨਾਲ ਸਬੰਧਤ ਲੋਕਾਂ ਨੇ ਸ਼ਿਰਕਤ ਕੀਤੀ। ਇਸ ਇਫਤਾਰ ਪਾਰਟੀ ਦਾ ਪ੍ਰਬੰਧ ਕਰਨ ਵਾਲਿਆਂ ‘ਚ ਜਗਤਾਰ ਸਿੰਘ ਫਲੌਂਡ, ਯਾਮੀਨ ਤੱਖਰ, ਧਰਮਪਾਲ ਖੁਰਦ, ਹਰਪ੍ਰੀਤ ਨੌਧਰਾਣੀ ਨੇ ਵਿਸ਼ੇਸ਼ ਯੋਗਦਾਨ ਦਿੱਤਾ। ਇਸ ਮੌਕੇ ਨਸੀਰ, ਲਤੀਫ, ਸ਼ਹਿਬਾਜ, ਸਾਬਰ, ਜਾਹਿਦ, ਸ਼ਾਹਨਜਰ ਸੰਗਰੂਰ, ਅਰਸ਼ਦ ਸੱਦੋਪੁਰ, ਮੋਹਨ ਖਾਂ ਨੌਧਰਾਣੀ, ਇਕਬਾਲ, ਰਹਿਮਾਨ ਗੱਫੁਰ ਤੇ ਲਿਆਲਤ ਬਿੰਜੋਕੀ ਹਾਜ਼ਰ ਸਨ।
ਫੋਟੋ 03

Related posts

ਪੰਜਾਬੀ ਸਭਿਆਚਾਰ ਦੇ ਨਾਮ ਹੇਠ ਗੁਰਬਾਣੀ ਅਤੇ ਸਿੱਖੀ ਸਿਧਾਂਤਾਂ ਤੇ ਗਾਇਕਾਂ ਵਲੋਂ ਹਮਲਾ : ਨੌਜਵਾਨ ਸਿੱਖ ਜਥੇਬੰਦੀਆਂ

INP1012

ਸੰਤ ਰਣਜੀਤ ਸਿੰਘ ਢੱਡਰੀਆਂ ਵਾਲੇ ਉਪਰ ਕੀਤੇ ਕਾਤਲਾਨਾ ਹਮਲੇ ਦੀ ਨਿਖੇਦੀ ਅਸਟਰੀਅਨ ਸੰਗਤ ਅਤੇ ਬੈਲਜੀਅਮ ਸੰਗਤ ਵਲੋ

INP1012

ਸਮੁਚੀਆਂ ਸਿੱਖ ਸੰਸਥਾਵਾਂ ਤੇ ਜਥੇਬੰਦੀਆਂ ਪੰਜ ਮੈਂਬਰੀ ਕਮੇਟੀ ਵਲੋਂ ਸੱਦੀ ਇਕਤਰਤਾ ਵਿੱਚ ਜਰੂਰ ਪੁਜਣ :ਭਾਈ ਬਖਸ਼ੀਸ਼ ਸਿੰਘ

INP1012

Leave a Comment