Featured India National News Punjab Punjabi Social

ਸੇਵਾ ਭਾਰਤੀ ਨੇ ਵਾਤਾਵਰਣ ਨੂੰ ਸੁਖਦ ਬਣਾਉਣ ਲਈ ਤੁਲਸੀ ਦੇ ਬੂਟੇ ਵੰਡੇ

ਰਾਜਪੁਰਾ (ਧਰਮਵੀਰ ਨਾਗਪਾਲ) ਵਾਤਾਵਰਣ ਨੂੰ ਸੁਖਦ ਬਣਾਉਣ ਲਈ ਸੇਵਾ ਭਾਰਤੀ ਰਾਜਪੁਰਾ ਨੇ ਸ਼੍ਰੀ ਦੁਰਗਾ ਮੰਦਰ ਦੇ ਨੇੜੇ ਤੁਲਸੀ ਦੇ ਪੋਦੇ ਵੰਡੇ ਤੇ ਇਸ ਮੌਕੇ ਸੇਵਾ ਭਾਰਤੀ ਦੇ ਸਾਬਕਾ ਮੰਤਰੀ ਪ੍ਰਦੀਪ ਵਾਯਜੇਅ ਅਤੇ ਸਾਬਕਾ ਪ੍ਰਧਾਨ ਐਡੋਵਕੇਟ ਨਵਦੀਪ ਅਰੋੜਾ ਨੇ ਤੁਲਸੀ ਦੇ ਗੁਣਾ ਬਾਰੇ ਵਿਸਥਾਰ ਸਾਹਿਤ ਲੋਕਾ ਨੂੰ ਜਾਣਕਾਰੀ ਦਿੱਤੀ ਅਤੇ ਕਿਹਾ ਕਿ ਇਸ ਨੂੰ ਘਰ ਵਿੱਚ ਉਗਾਣ ਨਾਲ ਆਕਸੀਜਨ ਦੀ ਕਮੀ ਨੂੰ ਰਹਿੰਦੀ। ਸੇਵਾ ਭਾਰਤੀ ਦੇ ਮੋਜੂਦਾ ਪ੍ਰਧਾਨ ਇੰਜੀਨੀਅਰ ਆਰ ਐਸ ਗੁਪਤਾ  ਆੇ ਸ਼੍ਰੀ ਦੁਰਗਾ ਮੰਦਰ ਸਭਾ ਰਾਜਪੁਰਾ ਟਾਊਨ ਦੇ ਮੁਖ ਪੁਜਾਰੀ ਸ਼੍ਰੀ ਰਮਾ ਕਾਂਤ ਸ਼ਾਸਤਰੀ ਨੇ ਵੀ ਤੁਲਸੀ ਦੇ ਪੌਦੇ ਨੂੰ ਹਰਬਲ ਦਵਾਈ ਵਾਂਗ ਦਸਿਆ । ਇਸ ਮੌਕੇ ਸੇਵਾ ਭਾਰਤੀ ਦੇ ਉਪ ਪ੍ਰਧਾਨ ਭਾਰਤ ਭੂਸ਼ਣ ਕਾਮਰਾ, ਬਿਰਜੇਸ਼ ਕੁਮਾਰ, ਮਹਿੰਦਰ ਅਰੋੜਾ, ਨਰਿੰਦਰ ਬਤਰਾ, ਰੰਜਨਾ ਜੈਨ, ਨੇਤਰ ਕੁਮਾਰ ਤੇ ਹੋਰ ਪਤਵੰਤੇ ਹਾਜਰ ਸਨ।

Related posts

ਘੱਟੇ ਕੌਡੀਆਂ ਰੁਲ ਕੇ ਰਹਿ ਗਈ ਹੈ ਗ਼ਰੀਬਾਂ ਤੱਕ ਰਿਸ-ਰਿਸ ਕੇ ਲਾਭ ਪਹੁੰਚਣ ਦੀ ਗੱਲ—ਗੁਰਮੀਤ ਸਿੰਘ ਪਲਾਹੀ

INP1012

ਆਬਾਨ ਪਬਲਿਕ ਸਕੂਲ ‘ਚ ਵਿਸਵ ਤੰਬਾਕੂ ਰਹਿਤ ਦਿਨ ਮਨਾਇਆ

INP1012

ਮਹਿਲ ਕਲਾਂ ਤੋਂ ਡਾ. ਮੱਖਣ ਸਿੰਘ ਨੂੰ ਉਮੀਦਵਾਰ ਬਣਾਣ ਤੇ ਖੁਸੀ ਦਾ ਪ੍ਰਗਵਾਟਾ

INP1012

Leave a Comment