Featured India National News Punjab Punjabi Social

ਜਿੰਦ ਜਗਤਾਰ ਦੂਰਦਰਸ਼ਨ ਤੇ ਅੱਜ

ਸ਼ੇਰਪੁਰ 3 ਜਨਵਰੀ (ਹਰਮਿੰਦਰ ਸਿੰਘ ਭੱਟ) ਪੰਜਾਬੀ ਗਾਇਕ ਜਿੰਦ ਜਗਤਾਰ ਅੱਜ ਡੀ ਡੀ ਪੰਜਾਬੀ ਦੇ ਪ੍ਰਸਿੱਧ ਪ੍ਰੋਗਰਾਮ  ”ਸਤਰੰਗੀ ਪੀਂਘ” ਵਿੱਚ  ਆਪਣੇ ਪ੍ਰਸਿੱਧ ਗੀਤ ”ਲਾਡ” ਨਾਲ ਸ਼ਾਮ 8:30 ਵਜੇ ਹਾਜਰੀ ਲਗਵਾਉਣਗੇ । ਗੱਲਬਾਤ ਕਰਦਿਆਂ ਉਹਨਾਂ ਦੱਸਿਆ ਕਿ ਇਸ ਗੀਤ ਨੂੰ ਸੱਤਾ ਭੰਗਵਾਂ ਲਿਖਿਆ ਹੈ ਅਤੇ ਸੰਗੀਤਕ ਧੁੰਨਾਂ ਵਿੱਚ ਵਿਨੋਦ ਕੁਮਾਰ ਨੇ ਸਜਾਇਆ ਹੈ ।ਜਿਸਨੂੰ ਧਾਲੀਵਾਲ ਰਿਕਾਰਡਜ਼ ਕੰਪਨੀ ਨੇ ਰਿਕਾਰਡ ਕੀਤਾ ਹੈ । ਇੱਕ ਪੁੱਛੇ ਗਏ ਸਵਾਲ ਵਿੱਚ ਜਿੰਦ ਜਗਤਾਰ ਨੇ ਕਿਹਾ ਕਿ ਉਹ ਹਮੇਸ਼ਾ ਸਾਫ ਸੁਥਰੇ ਗੀਤ ਹੀ  ਗਾਉਣਗੇ ਅਤੇ ਭਵਿੱਖ ਵਿੱਚ ਇਸੇ ਤਰਾਂ• ਪੰਜਾਬੀ ਸੱਭਿਆਚਾਰ ਦੀ ਸੇਵਾ ਕਰਦੇ ਰਹਿਣਗੇ ।

Related posts

ਮਹਾਂਪੁਰਖਾਂ ਦੇ ਵਿਚਾਰਾਂ ਨੂੰ ਜੀਵਣ ਵਿੱਚ ਅਪਨਾਉਣ ਨਾਲ ਆਵੇਗੀ ਕਰਾਂਤੀ: ਬੈਂਸ

INP1012

ਤਿਹਾੜ ਜੇਲ੍ਹ ਵਿਚ ਭਾਈ ਦਿਆ ਸਿੰਘ ਲਾਹੋਰੀਆ ਤੇ ਹੋ ਰਿਹਾ ਅਣਮਨੁੱਖੀ ਤਸ਼ੱਦਦ

INP1012

ਸਾਹਿਬ ਸੇਵਾ ਸੁਸਾਇਟੀ ਵੱਲੋਂ ਵਿਦਿਆਰਥੀਆਂ ਨੂੰ ”ਚਾਰ ਸਾਹਿਬਜ਼ਾਦੇ (ਬਾਬਾ ਬੰਦਾ ਸਿੰਘ ਬਹਾਦਰ)” ਫ਼ਿਲਮ ਦਿਖਾਈ ਗਈ

INP1012

Leave a Comment