Featured Poetry Social

ਬੇਈਮਾਨ ਨਾਲੋਂ ਚੰਗਾ ਹੈ ਐਵੇਂ ਹੀ ਜਿਉਣਾਂ-ਸਤਵਿੰਦਰ ਕੌਰ ਸੱਤੀ (ਕੈਲਗਰੀ)- ਕੈਨੇਡਾ

ਕਾਹਤੋਂ ਕਰੀਏ ਉਡੀਕਾਂ ਉਹਨੇ ਮੁੜ ਕੇ ਨਹੀਂ ਆਉਣਾ।

ਤੂੰ ਦੱਸ ਕਾਹਤੋਂ ਹੈ ਉਹਦੇ ਰਾਹਾਂ ਵਿੱਚ ਰੋਜ਼ ਬਹਿਣਾ।

ਜਾਣ ਵਾਲਿਆਂ ਵਿਚੋਂ ਕਿਸੇ ਨੇ ਪਰਤ ਕੇ ਨਹੀਂ ਆਉਣਾ।

ਸੱਸੀ ਵਾਂਗ ਕਾਹਤੋਂ ਤੂੰ ਵਿਯੋਗ ਦੇ ਰੇਤ ਨਾਲ ਖਹਿਣਾ।

ਉਹ ਨੂੰ ਤਾਂ ਤੇਰਾ ਮੁੜ ਨਾਮ ਤੇਰਾ ਚੇਤਾ ਨਹੀਂ ਆਉਣਾ।

ਤੇਰੀ ਸ਼ਕਲ ਦੇਖ ਉਸ ਨੇ ਦੇਖੀ ਹੁਣ ਹੈ ਘਬਰਾਉਣਾ।

ਸਤਵਿੰਦਰ ਸੱਤੀ ਨੂੰ ਤਾਂ ਪੈਣਾ ਉਸ ਨੂੰ ਦਿਲੋਂ ਭੁਲਾਉਣਾ।

ਐਸੇ ਬੇਈਮਾਨ ਨੂੰ ਤੂੰ ਕਾਹਤੋਂ ਮੁੜ ਕੇ ਹੁਣ ਬਲਾਉਣਾ।

ਬੇਈਮਾਨ ਨਾਲੋਂ ਚੰਗਾ ਸੱਤੀ ਹੈ ਐਵੇਂ ਹੀ ਜਿਉਣਾਂ।

ਕਾਹਤੋਂ ਮਨ ਨੂੰ ਲਾਰਿਆਂ ਉੱਤੇ ਚਾਹੁੰਦੀ ਲਾਉਣਾ।

Related posts

ਅਦਾਲਤੀ ਫ਼ੈਸਲੇ ਅਤੇ ਪ੍ਰਾਈਵੇਟ ਸਕੂਲਾਂ ਦੀਆਂ ਮਨਮਾਨੀਆਂ–ਗੁਰਮੀਤ ਸਿੰਘ ਪਲਾਹੀ

INP1012

ਵਿਧਾਨ ਸਭਾ ਚੋਣਾਂ ‘ਚ ਘਟਗਿਣਤੀ ਸਮੁਦਾਏ ਨਿਰਣਾਯਕ ਭੂਮਿਕਾ ਨਿਭਾਉਣਗੇਂ

INP1012

ਡੰਗ ਅਤੇ ਚੋਭਾਂ—ਗੁਰਮੀਤ ਸਿੰਘ ਪਲਾਹੀ

INP1012

Leave a Comment