Featured India National News Punjab Punjabi Social

ਨਿਊ ਫਰੈਂਡਜ਼ ਕਲੱਬ ਵੱਲੋਂ ਰੋਜ਼ਾ ਇਫਤਾਰੀ ਕਰਵਾਈ ਗਈ

ਮਾਲੇਰਕੋਟਲਾ ੦੩ ਜੂਨ (ਪਟ) ਸਥਾਨਕ ਹਿੰਦੂ, ਮੁਸਲਿਮ, ਸਿੱਖ ਭਾਈਚਾਰੇ ਵੱਲੋਂ ਬਣਾਈ ਗਈ ਸਮਾਜੀ ਜਥੇਬੰਦੀ ਨਿਊ ਫਰੈਂਡਜ਼ ਕਲੱਬ ਵੱਲੋਂ ਸਥਾਨਕ ਵਿਕਰਾਂਤ ਪੈਲਸ ‘ਚ ਇੱਕ ਰੋਜ਼ਾ ਇਫਤਾਰ ਪਾਰਟੀ ਕਲੱਬ ਦੇ ਪ੍ਰਧਾਨ ਮੁਹੰਮਦ ਜਮੀਲ ਵਕੀਲ ਬ੍ਰਾਦਰਜ਼ ਦੀ ਦੇਖ-ਰੇਖ ਹੇਠ ਆਯੋਜਨ ਕੀਤਾ ਗਿਆ, ਜਿਸ ਵਿੱਚ ਸਾਰੇ ਧਰਮਾਂ ਦੇ ਲੋਕਾਂ ਨੇ ਸ਼ਾਮਲ ਹੋ ਕੇ ਮੁਸਲਿਮ ਭਾਈਚਾਰੇ ਦੇ ਲੋਕਾਂ ਨੂੰ ਰਮਜ਼ਾਨ-ਉਲ-ਮੁਬਾਰਕ ਦੀ ਮੁਬਾਰਕਬਾਦ ਦਿੰਦੇ ਹੋਏ ਆਪਸੀ ਭਾਈਚਾਰੇ ਦੀ ਮਿਸਾਲ ਪੇਸ਼ ਕੀਤੀ। ਇਸ ਮੌਕੇ ਹੋਰਨਾਂ ਤੋਂ ਇਲਾਵਾ ਹਰੀਸ਼ ਪਾਸੀ, ਜੀਵਨ ਸਿੰਗਲਾ, ਭੁਪਿੰਦਰ ਭਾਟੀਆ, ਅਬਦੁਲ ਰਹਿਮਾਨ, ਰਜਿੰਦਰ ਕੁਮਾਰ, ਮੁਹੰਮਦ ਜਮੀਲ ਗੋਰੀ, ਮੁਹੰਮਦ ਸ਼ੋਕਤ, ਰਮਨ ਕਾਨੂੰਨਗੋ, ਇਕਬਾਲ ਪਾਲਾ, ਸੁਸ਼ੀਲ ਕੁਮਾਰ, ਮੁਹੰਮਦ ਇਕਬਾਲ (ਫੋਗੀ), ਅਸ਼ੋਕ ਗੁਪਤਾ, ਰਾਜਪਾਲ, ਅਲੀ ਤੇ ਦਵਿੰਦਰ ਸਿੰਘ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ।

Related posts

ਸਰਕਾਰੀ ਹਾਈ ਸਕੂਲ ਜਮਾਲਪੁਰਾ ਦੇ ਵਿਦਿਆਰਥੀਆਂ ਨੇ ਇੱਕ ਦਿਨਾਂ ਵਿਦਿਅਕ ਟੂਰ ਲਗਾਇਆ

INP1012

ਬੀਬੀ ਹਰਸਿਮਰਤ ਕੌਰ ਬਾਦਲ ਨੇ ਲੋਕ ਸਭਾ ਵਿਚ ਸਿੱਖ ਕੌਮ ਦੀ ਅਵਾਜ ਬੁਲੰਦ ਕੀਤੀ- ਝੱਬਰ

INP1012

ਲਾਮਿਸਾਲ ਸਾਕੇ ਵਰਤਾਏ ਬੀਰ-ਬਹਾਦਰ ਜਿੰਦਾਂ ਨੇ—ਅਵਤਾਰ ਸਿੰਘ ਮਿਸ਼ਨਰੀ

INP1012

Leave a Comment