Featured India International News National News Punjab Punjabi Social

ਅਲ ਕੁਰਆਨ ਸੁਸਾਇਟੀ ਦੇ ਸਹਿਯੋਗ ਨਾਲ ਟੀਕਾ ਕਰਨ ਕੈਂਪ ੧੫ ਜੁਲਾਈ ਨੂੰ

ਮਾਲੇਰਕੋਟਲਾ ੧੩ ਜੁਲਾਈ (ਪਟ) ਪੰਜਾਬ ਸਟੇਟ ਹੱਜ ਕਮੇਟੀ ਦੇ ਚੇਅਰਮੈਨ ਅਬਦੁਲ ਰਸ਼ੀਦ ਖਿਲਜੀ ਤੇ ਅਲ ਕੁਰਆਨ ਸੁਸਾਇਟੀ ਦੇ ਸੂਬਾਈ ਜਨਰਲ ਸਕੱਤਰ ਮੁਹੰਮਦ ਸ਼ਾਹਿਦ ਵੱਲੋਂ ਸਾਂਝੇ ਤੌਰ ਤੇ ਦਿੱਤੀ ਗਈ ਜਾਣਕਾਰੀ ਅਨੁਸਾਰ ਅਲ-ਕੁਰਆਨ ਸੁਸਾਇਟੀ ਵੱਲੋਂ ਪੰਜਾਬ ਸਟੇਟ ਹੱਜ ਕਮੇਟੀ ਦੇ ਸਹਿਯੋਗ ਨਾਲ ੧੫ ਜੁਲਾਈ ਦਿਨ ਸ਼ਨੀਵਾਰ ਨੂੰ ਸਵੇਰੇ ੯:੦੦ ਵਜੇ ਤੋਂ ਦੁਪਹਿਰ ੧:੩੦ ਵਜੇ ਤੱਕ (ਨਮਾਜ਼-ਏ-ਜੋਹਰ) ਤੱਕ ਮਿਲਨ ਪੈਲਸ ਰੇਲਵੇ ਸਟੇਸ਼ਨ ਰੋਡ ਵਿਖੇ ਇੱਕ ਹੱਜ ਟ੍ਰੈਨਿੰਗ ਕੈਂਪ ਦਾ ਆਯੋਜਨ ਕੀਤਾ ਜਾ ਰਿਹਾ ਹੈ। ਜਿਸ ਵਿੱਚ ਹੱਜ ਦੇ ਪਵਿੱਤਰ ਸਫਰ ਤੇ ਜਾਣ ਵਾਲੇ ਹਾਜੀਆਂ ਨੂੰ ਸਿਖਲਾਈ ਤੇ ਟੀਕਾਕਰਨ ਕੀਤਾ ਜਾਵੇਗਾ।

Related posts

ਮਾਮਲਾ 1 ਅਗਸਤ ਨੂੰ ਹੋਈ 16 ਲੱਖ ਦੀ ਬੈਂਕ ਡਕੈਤੀ ਦਾ

INP1012

ਭਾਰਤੀ ਸੰਵਿਧਾਨ ਦੀ 370 ਬਾਰੇ ਅਹਿਮ ਜਾਣਕਾਰੀ– ਕੁਲਵੰਤ ਸਿੰਘ ਟਿੱਬਾ

INP1012

ਪੰਜਾਬ ਵਿੱਚ ਪਹਿਲੀ ਵਾਰ ‘ਤੁਹਾਡਾ ਐਮ. ਐਲ. ਏ ਤੁਹਾਡੇ ਦਰ ਤੇ’ ਪ੍ਰੋਗਰਾਮ।

INP1012

Leave a Comment