Featured India Political Punjab

ਕਾਂਗਰਸ਼ ਦੀ 21 ਮੈਂਬਰੀ ਕਮੇਟੀ ਦੀ ਚੋਣ,ਪਾਲ ਸੰਧੂ ਪ੍ਰਧਾਨ ਚੁਣੇ ਗਏ

ਸੰਦੌੜ 28 ਜੁਲਾਈ (ਹਰਮਿੰਦਰ ਸਿੰਘ ਭੱਟ )
ਪਿੰਡ ਪੰਜਗਰਾਈਆਂ ਵਿਖੇ ਕਾਂਗਰਸ਼ ਕਮੇਟੀ ਲੋਕਲ ਇਕਾਈ ਦੀ ਚੋਣ ਕਾਂਗਰਸ਼ ਦੇ ਜਿਲਾ ਜਰਨਲ ਸਕੱਤਰ ਜਸਪਾਲ ਸਿੰਘ ਜੱਸੀ ਦੀ ਅਗਵਾਈ ਵਿੱਚ ਹੋਈ।ਇਸ ਚੋਣ ਦੇ ਵਿੱਚ ਜਸਪਾਲ ਸਿੰਘ ਪਾਲ ਸੰਧੂ ਨੂੰ ਪ੍ਰਧਾਨ,ਕੇਸਰ ਸਿੰਘ ਚਹਿਲ ਮੀਤ ਪ੍ਰਧਾਨ,ਕੁਲਦੀਪ ਸਿੰਘ, ਗੁਰਦੇਵ ਸਿੰਘ,ਰੂਪ ਸਿੰਘ ਤਿੰਨੇ ਸੀਨੀਅਰ ਮੀਤ ਪ੍ਰਧਾਨ, ਸ਼ੇਰ ਸਿੰਘ,ਨਰੇਸ਼ ਕੁਮਾਰ, ਨਿਰਮਲ ਸਿੰਘ ਅਤੇ ਦੀਨ ਮੁਹੰਮਦ ਵਿੱਤ ਸਕੱਤਰ,ਬਲਦੇਵ ਸਿੰਘ ਸੰਧੂ, ਰਹਿਮਦੀਨ ਸਕੱਤਰ ਜਰਨਲ, ਕਰਤਾਰ ਸਿੰਘ, ਗੁਰਵਿੰਦਰ ਸਿੰਘ ਅਤੇ ਹਰਨੇਕ ਸਿੰਘ ਜਰਨਲ ਸਕੱਤਰ,ਇਕਬਾਲ ਖਾਂਨ,ਮੇਵਾ ਸਿੰਘ ਤੇ ਪਿਆਰਾ ਸਿੰਘ ਨੂੰ ਮੀਡੀਆ ਸਲਾਹਕਾਰ, ਬਖਸੀਸ਼ ਸਿੰਘ, ਸਿੰਗਾਰਾ ਸਿੰਘ ਸਰੂਪ ਸਿੰਘ, ਬਿੱਲੂ ਸਿੰਘ ਨੂੰ ਸਕੱਤਰ, ਸ਼ੇਰ ਸਿੰਘ, ਬਾਬੂ ਫੌਜੀ, ਜਗਤਾਰ ਸਿੰਘ, ਗੁਰਮੀਤ ਸਿੰਘ ਫੌਜੀ ਨੂੰ ਮੁੱਖ ਸਲਾਹਕਾਰ, ਰਮਜਾਨ ਖਾਂਨ, ਦਵਿੰਦਰ ਸਿੰਘ, ਮਹਿੰਦਰ ਸਿੰਘ, ਚਮਕੌਰ ਸਿੰਘ, ਅਮਰੀਕ ਸਿੰਘ,ਕੇਹਰ ਸਿੰਘ,ਦਰਸਨ ਸਿੰਘ, ਹਰਮੇਲ ਖਾਂਨ,ਜੁਲਫਕਾਰ ਅਲੀ, ਸੋਮਾ ਖਾਂਨ,ਰਛਪਾਲ ਖਾਂਨ ਆਦਿ ਨੂੰ ਅਹੁਦੇਦਾਰ ਚੁਣਿਆ ਗਿਆ ਹੈ। ਇਸ ਮੌਕੇ ਜਿਲਾ ਜਰਨਲ ਸਕੱਤਰ ਜਸਪਾਲ ਸਿੰਘ ਜੱਸੀ ਤੇ ਬਲਾਕ ਮੀਤ ਪ੍ਰਧਾਨ ਬੂਟਾ ਖਾਂਨ ਸਮੇਤ ਕਈ ਹਾਜ਼ਰਸਨ। ।

Related posts

ਨਨਕਾਣਾ ਸਾਹਿਬ ਸਕੂਲ ਦੀ ਟੀਮ ਜਿਲਾ ਪੱਧਰੀ ਗਿੱਧਾ ਮੁਕਾਬਲਿਆਂ ‘ਚ ਰਹੀ ਜੇਤੂ

INP1012

ਸ੍ਰੀ ਅੰਮ੍ਰਿਤਸਰ ਦਰਬਾਰ ਸਾਹਿਬ ਦੀ ਯਾਤਰਾ ਦੇ ਦੌਰਾਨ ਅਣਸੁਲਝੇ ਵਾਲੇ ਸਵਾਲਾਂ ਦੇ ਜੁਆਬਾਂ ਦੀ ਉਡੀਕ ਵਿਚ ਮਨ….. ਹਰਮਿੰਦਰ ਸਿੰਘ ਭੱਟ

INP1012

ਅੰਜੁਮਨ ਫਰੋਗ-ਏ-ਅਦਬ ਵੱਲੋਂ ਆਯੋਜਿਤ ਸ਼ਾਮ-ਏ-ਗਜ਼ਲ ‘ਚ ਦਿੱਲੀ ਦੇ ਫਨਕਾਰਾਂ ਨੇ ਸਰੋਤਿਆਂ ਨੂੰ ਕੀਲਿਆ

INP1012

Leave a Comment