Éducation India National News Punjab Punjabi Social Sports

ਸੀਨੀਅਰ ਸਹਾਇਕ ਪੰਜਗਰਾਈਆਂ ਬਾਬੂ ਹੇਮ ਰਾਜ ਦਾ ਵਿਸੇਸ਼ ਸਨਮਾਨ ਕੀਤਾ

ਸੰਦੌੜ (ਹਰਮਿੰਦਰ ਸਿੰਘ ਭੱਟ) ਪ੍ਰਾਇਮਰੀ ਸਿਹਤ ਕੇਂਦਰ ਫਤਿਹਗਘੜ੍ਹ ਪੰਜਗਰਾਈਆਂ ਵਿਖੇ ਸੇਵਾਮੁਕਤ ਹੋਏ ਸੀਨੀਅਰ ਸਹਾਇਕ ਬਾਬੂ ਹੇਮ ਰਾਜ ਜੀ ਦਾ ਵੱਖ ਵੱਖ ਜਥੇਬੰਦੀਆਂ ਅਤੇ ਮੁੱਖ ਸ਼ਖਸੀਅਤਾਂ ਵੱਲੋਂ ਵਿਸੇਸ਼ ਸਨਮਾਨ ਕੀਤਾ ਗਿਆ।ਇਸ ਮੌਕੇ ਸੀਨੀਅਰ ਮੈਡੀਕਲ ਅਫਸਰ ਡਾ. ਹਰਿੰਦਰਪਾਲ ਸਿੰਘ, ਮਲਟੀਪਰਪਜ ਹੈਲਥ ਇੰਪਲਾਈਜ ਯੂਨੀਅਨ ਪੰਜਾਬ ਦੇ ਸੀਨੀਅਰ ਮੀਤ ਪ੍ਰਧਾਨ ਗੁਲਜ਼ਾਰ ਖਾਨ,ਕਰਮਦੀਨ ਮਲੇਰਕੋਟਲਾ,ਸਿਹਤ ਇੰਸਪੈਕਟਰ ਗੁਰਮੀਤ ਸਿੰਘ, ਹਰਦੇਵ ਸਿੰਘ, ਨਿਰਭੈ ਸਿੰਘ, ਬੀ.ਈ.ਈ ਜਸਪਾਲ ਸਿੰਘ, ਅਕਾਲੀ ਦਲ ਦੇ ਆਗੂ ਦਰਬਾਰਾ ਸਿੰਘ, ਐਨ. ਐਚ. ਐਮ ਦੇ ਆਗੂ ਜੁਲਫਕਾਰ ਅਲੀ, ਰਾਜੇਸ਼ ਰਿਖੀ, ਬਾਬੂ ਮੁਖਤਿਆਰ ਸਿੰਘ ਸਮੇਤ ਕਈ ਬੁਲਾਰਿਆਂ ਨੇ ਬਾਬੂ ਹੇਮਰਾਜ ਦੇ ਜੀਵਨ ਅਤੇ ਉਹਨਾਂ ਦੇ ਵਡਮੁੱਲੇ ਕਾਰਜਾਂ ਬਾਰੇ ਬੋਲਦਿਆਂ ਕਿਹਾ ਕਿ ਉਹਨਾਂ ਵੱਲੋਂ ਸਾਢੇ ਪੈਂਤੀ ਸਾਲ ਦੀ ਬੇਦਾਗ ਸੇਵਾ ਪੰਜਗਰਾਈਆਂ ਵਿਖੇ ਹੀ ਨਿਭਾ ਕੇ ਮਿਸ਼ਾਲ ਪੈਦਾ ਕੀਤੀ ਗਈ ਹੈ ਜਿਸ ਕਰਕੇ ਉਹਨਾਂ ਦਾ ਸਨਮਾਨ ਕੀਤਾ ਗਿਆ ਹੈ ਇਸ ਮੌਕੇ ਸ੍ਰੀ ਹੇਟਮ ਰਾਜ ਵੱਲੋਂ ਮੁਢਲਾ ਸਿਹਤ ਕੇਂਦਰ ਨੂੰ ਨਕਦ ਰਾਸ਼ੀ, ਓਵਨ ਅਤੇ ਜਥੇਬੰਦੀਆਂ ਨੂੰ ਵੀ ਨਕਦ ਰਾਸ਼ੀ ਭੇਂਟ ਕੀਤੀ ਗਈ।ਇਸ ਸਮਾਗਮ ਦੇ ਵਿੱਚ ਅਮਨਦੀਪ ਸਿੰਘ,ਮੈਡਮ ਮਹਿੰਦਰ ਕੌਰ, ਮੈਡਮ ਕਮਲਜੀਤ ਕੌਰ, ਗੁਰਮੀਤ ਕੌਰ, ਮਨਦੀਪ ਸਿੰਘ,ਜਸਵੀਰ ਸਿੰਘ ਸੋਨੂੰ, ਇੰਦਰਜੀਤ ਸਿੰਘ, ਦਲੀਪ ਸਿੰਘ,ਮੈਡਮ ਗੁਰਵਿੰਦਰ ਕੌਰ,ਸ. ਅਜਮੇਰ ਸਿੰਘ ਗਿੱਲ,ਭੋਲਾ ਸਿੰਘ ਗਿੱਲ, ਸੱਜਣ ਸਿੰਘ, ਮੈਡਮ ਕਮਲੇਸ਼ ਰਾਣੀ,ਮੈਡਮ ਬਲਵੀਰ ਕੌਰ,ਜੈਨਬ ਬੀਬੀ,ਮੈਡਮ ਕਿਰਨਪਾਲ ਕੌਰ, ਜਸਵੀਰ ਸਿੰਘ,ਆੜਤੀਆ ਸ਼ਿਆਮ ਲਾਲ ਗਰਗ,ਬਬਲੀ ਗਰਗ,ਹੈਪੀ ਗਰਗ, ਸਮੇਤ ਵੱਡੀ ਗਿਣਤੀ ਦੇ ਵਿੱਚ ਮੁਲਾਜ਼ਮ ਤੇ ਸਖਸ਼ੀਅਤਾਂ ਹਾਜ਼ਰ ਸਨ।

 

Related posts

ਜਥੇਦਾਰ ਭਾਈ ਅਵਤਾਰ ਸਿੰਘ ਬ੍ਰਹਮਾ ਦਾ ਸ਼ਹੀਦੀ ਦਿਹਾੜਾ ਫ਼ੈਡਰੇਸ਼ਨ ਭਿੰਡਰਾਂਵਾਲਾ ਵਲੋਂ ਮਨਾਇਆ ਗਿਆ

INP1012

ਰਾਜਪੁਰਾ ਨੇੜੇ ਪਤੀ ਨੇ ਗਰਭਪਤੀ ਪਤਨੀ ਤੇ ੭ ਸਾਲਾ ਬੱਚੇ ਦੀ ਕੀਤੀ ਹੱਤਿਆ ਆਪ ਵੀ ਫਾਹਾ ਲੈ ਕੇ ਜੀਵਨ ਲੀਲਾ ਕੀਤੀ ਸਮਾਪਤ

INP1012

ਆਵਾਰਾ ਖ਼ੂੰਖ਼ਾਰ ਕੁੱਤਿਆਂ ਵੱਲੋਂ ਗਉਂ ਨੂੰ ਵੱਢ ਕੇ ਕੀਤਾ ਅੱਧ ਮਰਾ ਜਿਸ ਨੂੰ ਮੁਸਲਿਮ ਧਰਮ ਨਾਲ ਸੰਬੰਧਿਤ ਲੋਕਾਂ ਵੱਲੋਂ ਉਸ ਜ਼ਖਮੀ ਗਉਂ ਨੂੰ ਬਚਾਉਣ ਲਈ ਇਲਾਜ ਕਰਵਾਇਆ ਗਿਆ

INP1012

Leave a Comment