India International News National News Political Punjab Punjabi

ਅਬੂਧਾਬੀ ਤੋਂ ਗਿਰਫਤਾਰ ਭੁਪਿੰਦਰ ਸਿੰਘ ਉਰਫ਼ ਦਿਲਾਵਰ ਸਿੰਘ ਨੂੰ ਜੇਲ੍ਹ ਭੇਜਿਆ – ਵਕੀਲ, ਐਡਵੋਕੇਟ ਕੁਲਵਿੰਦਰ ਕੌਰ।

ਮੋਹਾਲੀ ਕੇਸ: ਗੈਰਕਾਨੂੰਨੀ ਗਤੀਵਿਧੀਆਂ ਰੋਕੂ ਕਾਨੂੰਨ ਅਧੀਨ ਅਬੂਧਾਬੀ ਤੋਂ ਗਿਰਫਤਾਰ ਭੁਪਿੰਦਰ ਸਿੰਘ ਉਰਫ਼ ਦਿਲਾਵਰ ਸਿੰਘ ਨੂੰ ਜੇਲ੍ਹ ਭੇਜਿਆ  – ਵਕੀਲ, ਐਡਵੋਕੇਟ ਕੁਲਵਿੰਦਰ ਕੌਰ।

Bhupinder Singh alias Dilawar Singh extradited from Abu Dhabi under

 the Unlawful Activities Prevention Act.

After ten days of police remand, he has been sent to the Patiala jail today.

ਗੈਰਕਾਨੂੰਨੀ ਗਤੀਵਿਧੀਆਂ ਰੋਕੂ ਕਾਨੂੰਨ ਅਧੀਨ ਗਿਰਫਤਾਰ ਭੁਪਿੰਦਰ ਸਿੰਘ ਉਰਫ਼ ਦਿਲਾਵਰ ਸਿੰਘ ਨੂੰ ਅਦਾਲਤ ਨੇ ਪਟਿਆਲਾ ਜੇਲ੍ਹ ਭੇਜ ਦਿੱਤਾ ਹੈ।  ਭੁਪਿੰਦਰ ਸਿੰਘ ਦਾ ਪੁਲਿਸ ਰਿਮਾਂਡ ਖਤਮ ਹੋਣ ‘ਤੇ ਅੱਜ ਮੋਹਾਲੀ ਦੀ ਮੋਹਿਤ ਬਾਂਸਲ ਦੀ ਅਦਾਲਤ ਵਿੱਚ ਪੇਸ਼ ਕੀਤਾ, ਜਿਸ ਦੌਰਾਨ ਅਦਾਲਤ ਨੇ ਉਨ੍ਹਾਂ ਨੂੰ 28 ਜਨਵਰੀ ਤੱਕ ਨਿਆਇਕ ਹਿਰਾਸਤ ਵਿੱਚ ਜੇਲ੍ਹ ਭੇਜ ਦਿੱਤਾ।

Related posts

ਅੱਲਾਹ ਸਬਰ ਕਰਨ ਵਾਲਿਆਂ ਦੇ ਨਾਲ ਹੈ : ਸ਼ਾਹੀ ਇਮਾਮ ਪੰਜਾਬ *ਪਰਿਵਾਰ, ਵਪਾਰ, ਸਮਾਜ ਅਤੇ ਸਿਆਸਤ ਵਿੱਚ ਪਿਆਰ ਅਤੇ ਸਬਰ ਦਾ ਮੇਲ-ਜੋਲ ਜਰੂਰੀ

INP1012

ਭਾਖੜਾ ਨਹਿਰ ਵਿਚੋਂ ਇੱਕ ਅਣਪਛਾਤੀ ਲਾਸ਼ ਕੱਢੀ

INP1012

ਕੌਂਸਲਰ ਬਿੱਲਾ ਨੇ ਨਗਰ ਕੌਂਸਲ ਦੇ ਮੀਤ ਪ੍ਰਧਾਨ ਦਾ ਸੰਭਾਲਿਆ ਅਹੁਦਾ

INP1012

Leave a Comment