Artical India International News National News Political Punjab Punjabi

13 ਜਨਵਰੀ 1989 ਨੂੰ ਜੰਮੂ ਵਿੱਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਨਗਰ ਕੀਰਤਨ ਉਪਰ ਸ਼ਿਵ ਸੈਨਾ ਦੇ ਵਰਕਰਾਂ ਹਮਲਾ

ਪੈਰਿਸ: ਸਿੱਖ ਇਤਿਹਾਸ 13 ਜਨਵਰੀ 1989 ਨੂੰ ਜੰਮੂ ਵਿੱਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਨਗਰ ਕੀਰਤਨ ਉਪਰ ਸ਼ਿਵ ਸੈਨਾ ਦੇ ਵਰਕਰਾਂ ਨੇ ਛੱਤਾਂ ਦੇ ਉਪਰੋਂ ਸਿੱਖਾਂ ਦੇ ਨਗਰ ਕੀਰਤਨ ਵਿੱਚ ਜਾ ਰਹੇ ਬੱਚਿਆਂ, ਬੀਬੀਆਂ ਅਤੇ ਬਜ਼ੁਰਗਾਂ ਤੇ ਪਹਿਲਾਂ ਉਬਲਦਾ ਪਾਣੀ ਸੁੱਟਿਆ, ਫਿਰ ਰੋੜੇ ਪੱਥਰ ਮਾਰੇ ਤੇ ਅੰਤ ਸਿੰਘਾਂ ਨੂੰ ਘੇਰ ਘੇਰ ਕੇ ਡਾਂਗਾਂ, ਬਰਛਿਆਂ, ਤ੍ਰਿਸੂਲਾਂ ਨਾਲ ਵਿੰਨ੍ਹ ਵਿੰਨ੍ਹ ਕੇ ਮਾਰਿਆ।  2 ਸਿੱਖ ਬੀਬੀਆਂ ਅਤੇ 12 ਸਿੱਖ ਮਰਦ ਸ਼ਹੀਦ ਕਰ ਦਿੱਤੇ ਗਏ। ਕਿਸੇ ਵੀ ਸਿਆਸੀ ਪਾਰਟੀ ਅਤੇ ਧਾਰਮਿਕ ਜਮਾਤ ਨੇ ਸਿੱਖਾਂ ਲਈ ਕੁਝ ਨਾ ਕੀਤਾ। 1990 ਵਿੱਚ ਚੀਫ਼ ਜਸਟਿਸ ਸੁਪ੍ਰੀਮ ਕੋਰਟ ਸ੍ਰੀ ਐਮ.ਆਰ. ਅੰਸਾਰੀ ਕਮੀਸ਼ਨ ਬਿਠਾਇਆ ਗਿਆ ਜਿਸ ਨੇ ਸਰਕਾਰ ਨੂੰ ਆਪਣੀ ਰਿਪੋਰਟ 1992 ਵਿੱਚ ਦੇ ਦਿੱਤੀ। ਇਹ ਰਿਪੋਰਟ ਅੱਜ ਤਕ ਨਾ ਹੀ ਜਨਤਕ ਕੀਤੀ ਗਈ ਅਤੇ ਨਾ ਹੀ ਇਸ ਦੀਆਂ ਸਿਫਾਰਸ਼ਾਂ ਤੇ ਕੋਈ ਵੀ ਅਮਲ ਕੀਤਾ ਗਿਆ। ਇਸ ਨੂੰ ‘ਫਰੀਜ਼’ ਕਰ ਦਿੱਤਾ ਗਿਆ ਹੈ।

Related posts

ਇਲਾਕਾ ਨਿਵਾਸੀਆਂ ਨੇ ਕੀਤਾ ਸੜਕ ਨਿਰਮਾਣ ਕਾਰਜ ਦਾ ਉਦਘਾਟਨ

INP1012

ਗਊਧੰਨ ਨੂੰ ਅਵਾਰਾ ਛੱਡਣ ਵਾਲਿਆਂ ‘ਤੇ ਹੋਵੇਗੀ ਸਖਤ ਕਾਰਵਾਈ-ਚੇਅਰਮੈਨ ਪੰਜਾਬ ਗਊ ਸੇਵਾ ਕਮਿਸ਼ਨ

INP1012

ਅਮਨਦੀਪ ਸਿੰਘ ਦੀ ਬੇਹੱਦ ਕੀਮਤੀ ਪੁਸਤਕ ਹੈ “ਕੰਕਰ-ਪੱਥਰ”

INP1012

Leave a Comment