India International News National News

ਤਿੰਨ ਸਿੱਖ ਨੌਜਵਾਨਾਂ ਨੂੰ ਸੁਣਾਈ ਉਮਰ ਕੈਦ ਦੀ ਸਜ਼ਾ ਖਿਲਾਫ ਅਪੀਲ ‘ਤੇ ਸੁਣਵਾਈ 3 ਅਪ੍ਰੈਲ ਨੂੰ

ਪੈਰਿਸ : ਸਿੱਖ ਇਤਿਹਾਸ ਅਤੇ ਧਰਮ ਨਾਲ ਸਬੰਧਤ ਕਿਤਾਬਾਂ ਰੱਖਣ ਨੂੰ ਅਧਾਰ ਬਣਾ ਕੇ ਨਵਾਂ ਸ਼ਹਿਰ ਦੀ ਅਦਾਲਤ ਵੱਲੋਂ ਤਿੰਨ ਸਿੱਖ ਨੌਜਵਾਨਾਂ ਨੂੰ ਸੁਣਾਈ ਉਮਰ ਕੈਦ ਦੀ ਸਜ਼ਾ ਖਿਲਾਫ ਅਪੀਲ ‘ਤੇ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਸੁਣਵਾਈ ਸ਼ੁਰੂ ਕਰਦਿਆਂ ਪੰਜਾਬ ਸਰਕਾਰ ਨੂੰ ਨੋਟਿਸ ਜਾਰੀ ਕਰ ਦਿੱਤੇ ਹਨ।

ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਜਸਟਿਸ ਕੁਲਦੀਪ ਸਿੰਘ ਅਤੇ ਰਾਜੀਵ ਸ਼ਰਮਾ ਦੀ ਬੈਂਚ ਨੇ ਸੁਣਵਾਈ ਕਰਦਿਆਂ ਮਾਮਲੇ ਦੀ ਅਗਲੀ ਤਾਰੀਖ 3 ਅਪ੍ਰੈਲ ਮੁਕੱਰਰ ਕੀਤੀ ਹੈ।

ਸਿੱਖ ਰਿਲੀਫ਼

Panjab and Haryana High Court issues notice to Govt

hears appeal of the 3 convicted to life

The Panjab and Haryana High Court has today issued notice to the Panjab government having heard the appeal submitted last week by Sikh Relief Snr Adv Rajvinder Singh Bains and Snr Supreme Court Adv Colin Gonsalvez against the sentence to life imprisonment of three Sikh youths by a district magistrate of the Nawanshahr court.

It is to be noted that the entire conviction and sentence to life imprisonment has been underpinned solely on the accused 3 young men  being in possession of literature related to Sikh historical events and personalities.

The High Court Bench of Justices Kuldip Singh and Rajiv Sharma fixed the next hearing of the case for April 3 2019, and the Sikh Relief legal counsel will be representing truth, justice and striving for the freedom of all 3 Sikhs so as to end this horrific miscarriage of justice As soon as possible.

Related posts

ਸਾਫ ਸੁਥਰੀ ਗਾਇਕੀ ਦਾ ਅਲੰਬਰਦਾਰ ਬਣ ਉਭਰਿਆ ਗਾਇਕ ਬਰਜਿੰਦਰ ਹਮਦਰਦ-ਗੁਰਮੀਤ ਸਿੰਘ ਪਲਾਹੀ

INP1012

ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਪ੍ਰਕਾਸ਼ ਉੱਤਸਵ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ

INP1012

ਨਿਊ ਫਰੈਂਡਜ਼ ਕਲੱਬ ਵੱਲੋਂ ਰੋਜ਼ਾ ਇਫਤਾਰੀ ਕਰਵਾਈ ਗਈ

INP1012

Leave a Comment