India International News National News

ਨਾਭਾ ਜੇਲ੍ਹ ਵਿੱਚ ਨਜ਼ਰਬੰਦ ਅਰਵਿੰਦਰ ਸਿੰਘ ਤਿੰਨ ਦਿਨਾਂ ਪੁਲਸ ਰਿਮਾਂਡ ‘ਤੇ

ਡੇਰਾ ਬੱਸੀ: ਗੈਰ-ਕਾਨੂੰਨੀ ਗਤੀਵਿਧੀਆਂ ਰੋਕੂ ਕਾਨੂੰਨ ਮਾਮਲੇ ਵਿੱਚ ਉਮਰ ਕੈਦ ਦੀ ਸਜ਼ਾ ਅਧੀਨ ਨਜ਼ਰਬੰਦ ਭਾਈ ਅਰਵਿੰਦਰ ਸਿੰਘ ਉਰਫ਼ ਮਿੱਠਾ ਸਿੰਘ ਨੂੰ ਅੱਜ ਮਿਤੀ 09/03/2020 ਨੂੰ ਅਸਲੇ ਦੇ ਇੱਕ ਮਾਮਲੇ ਵਿੱਚ ਡੇਰਾਬਸੀ ਵਿਖੇ ਜੱਜ ਗੌਰਵ ਦੱਤਾ ਦੀ ਅਦਾਲਤ ਵਿੱਚ ਪੇਸ਼ ਕੀਤਾ ਅਤੇ ਅਦਾਲਤ ਨੇ ਅਰਵਿੰਦਰ ਸਿੰਘ ਨੂੰ 3 ਦਿਨਾਂ ਦੇ ਪੁਲਸ ਰਿਮਾਂਡ ਤੇ ਭੇਜ ਦਿੱਤਾ।

ਪਰਚਾ ਨੰ : 62/2020

ਅਧੀਨ ਧਾਰਾ: 25,54,59  ਅਸਲਾ ਕਾਨੂੰਨ ।

ਥਾਣਾ:ਡੇਰਾ ਬੱਸੀ

ਅਰਵਿੰਦਰ ਸਿੰਘ ਵੱਲੋਂ ਸਿੱਖ ਰਿਲੀਫ਼ ਯੂ ਕੇ ਦੇ ਵਕੀਲ ਬੀਬੀ ਕੁਲਵਿੰਦਰ ਕੌਰ ਪੇਸ਼ ਹੋਏ।

ਜ਼ਿਕਰਯੋਗ ਹੈ ਕਿ ਅਰਵਿੰਦਰ ਸਿੰਘ ਨੂੰ ਧਾਰਮਿਕ ਕਿਤਾਬਾਂ ਰੱਖਣ ਕਰਕੇ ਗੈਰ ਕਾਨੂੰਨੀ ਗਤੀਵਿਧੀਆਂ ਰੋਕੂ ਕਾਨੂੰਨ ਮਾਮਲੇ ਵਿੱਚ ਉਮਰ ਕੈਦ ਦੀ ਸਜ਼ਾ ਸੁਣਾਈ ਸੀ ਅਤੇ ਪੰਜਾਬ ਪੁਲਸ ਉਹਨਾਂ ਤੇ ਜੇਲ੍ਹ ਨਜ਼ਰਬੰਦੀ ਦੌਰਾਨ ਝੂਠੇ ਕੇਸ ਦਰਜ ਕਰਕੇ ਪ੍ਰੇਸ਼ਾਨ ਕਰ ਰਹੀ ਹੈ।

Related posts

ਜੀ.ਐਸ.ਟੀ ਅਤੇ ਪੰਜਾਬ ਦੇ ਹਿੱਤਾਂ ਨੂੰ ਧਿਆਨ ਵਿੱਚ ਰੱਖਕੇ ਸਨਅਤੀ ਨੀਤੀ ਹੋਵੇਗੀ ਤਿਆਰ: ਡਾਇਰੈਕਟਰ

INP1012

ਲਾਮਿਸਾਲ ਸਾਕੇ ਵਰਤਾਏ ਬੀਰ-ਬਹਾਦਰ ਜਿੰਦਾਂ ਨੇ—ਅਵਤਾਰ ਸਿੰਘ ਮਿਸ਼ਨਰੀ

INP1012

ਲ਼ੁੱਟਾ ਖੋਹਾ ਕਰਨ ਵਾਲੇ ਗਿਰੋਹ ਦੇ ੫ ਮੈਂਬਰ ਪੁਲਿਸ ਅੜਿਕੇ

INP1012

Leave a Comment