India International News National News Punjab Punjabi Social

ਪੰਜਾਬ ਵਿੱਚ ਸਰਕਾਰੀ ਕਰਫਿਊ ਅਤੇ ਕਰੌਨਾ ਵਾਇਰਸ ਦੀ ਮਹਾਮਾਰੂ ਦੀ ਮਾਰ ਹੇਠ ਆਏ ਲੌੜਵੰਦਾ ਲਈ ਸਿੱਖ ਰਿਲੀਫ ਦੀ ਟੀਮ ਅੱਗੇ ਆਈ।

ਪੰਜਾਬ ਵਿੱਚ ਸਰਕਾਰੀ ਕਰਫਿਊ ਅਤੇ ਕਰੌਨਾ ਵਾਇਰਸ ਦੀ ਮਹਾਮਾਰੂ ਦੀ ਮਾਰ ਹੇਠ ਆਏ ਲੌੜਵੰਦਾ ਲਈ ਸਿੱਖ ਰਿਲੀਫ ਦੀ ਟੀਮ ਅੱਗੇ ਆਈ।

ਗੁਰੂ ਸਾਹਿਬ ਜੀ ਦੀ ਮਿਹਰ ਸਦਕਾ ਸਿੱਖ ਰਿਲੀਫ ਵੱਲੋਂ ਜਿਲਾ ਕਪੂਰਥਲਾ ਵਿੱਚ ਪੈਂਦੇ ਪਿੰਡ ਨਡਾਲਾ ਅਤੇ ਨੇੜਲੇ ਪਿੰਡਾਂ ਵਿੱਚ ਗੁਰੂ ਦੇ ਲੰਗਰ ਲੌੜਵੰਦਾਂ ਲਈ ਚਲ ਰਹੇ ਹਨ।

ਬਹੁਤ ਸਾਰੇ ਗਰੀਬ ਪਰਿਵਾਰ ਜਿਹੜੇ ਬਹੁਤ ਮੁਸ਼ਕਲ ਹਾਲਾਤਾਂ ਵਿੱਚ ਸੜਕਾਂ ਤੇ ਬਸੇਰਾ ਕਰ ਰਹੇ ਹਨ ਜਾਂ ਆਰਥਿਕ ਪੱਖੋਂ ਕਰੌਨਾਵਾਇਰਸ ਦੇ ਏਸ ਮਹੌਲ ਵਿੱਚ ਫਸੇ ਹੋਏ ਹਨ, ਉਹਨਾਂ ਵਾਸਤੇ ਸਿੱਖ ਰਿਲੀਫ ਲੰਗਰ ਅਤੇ ਹੋਰ ਘਰੇਲੂ ਲੌੜੀਂਦਾ ਸਾਮਾਨ ਪਹੁੰਚ ਕਰ ਰਹੀ ਹੈ।

#Coronavirus #PunjabRelief

Related posts

ਪੰਜਾਬ ਸਰਕਾਰ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 350ਸਾਲਾ ਗੁਰੁਪਰਵ ਉੱਤੇ ਸ਼ਰਾਬ ਦੀ ਵਿਕਰੀ ਉੱਤੇ ਪਾਬੰਦੀ ਲਗਾਵੇ – ਬੇਲਨ ਬ੍ਰਿਗੇਡ

INP1012

ਮਾਲੇਰਕੋਟਲਾ ‘ਚ ਰਹਿਕੇ ਲੋਕਾਂ ਦੀ ਸੇਵਾ ਕਰਾਂਗਾ – ਅਰਸ਼ਦ ਡਾਲੀ

INP1012

ਅਲ ਕੁਰਆਨ ਸੁਸਾਇਟੀ ਦੇ ਸਹਿਯੋਗ ਨਾਲ ਟੀਕਾ ਕਰਨ ਕੈਂਪ ੧੫ ਜੁਲਾਈ ਨੂੰ

INP1012

Leave a Comment