India International News National News Punjab Punjabi Social

ਚੇਅਰਮੈਨ ਕਰਮਜੀਤ ਸਿੰਘ ਭੁਦਨ ਦੀ ਅਗਵਾਈ ਹੇਠ ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਦੀਆਂ ੫੦੦ ਕੀਟਾਂ ਵੰਡੀਆਂਸੰਦੌੜ੍ਹ ੫ ਅਪਰੈਲ (ਹਰਮਿੰਦਰ ਸਿੰਘ ਭੱਟ)

ਕੋਰੋਨਾ ਵਾਇਰਸ ਦਾ ਕਹਿਰ ਲਗਾਤਾਰ ਵੱਧਦਾ ਜਾ ਰਿਹਾ ਹੈ ਜਿਸ ਤੌਂ ਬਚਣ ਲਈ ਦੁਨੀਆ ਭਰ ਦੀਆਂ ਸਰਕਾਰਾਂ ਨੇ ਲੌਕਡਾਉਣ ਦੇ ਆਦੇਸ ਸਖਤੀ ਨਾਲ ਦਿਤੇ ਹੋਏ ਹਨ ਇਸੇ ਤਹਿਤ ਭਾਰਤ ਵਿਚ ਲੌਕਡਾਉਣ ਵੀ ਅਤੇ ਖਾਸਕਰ ਪੰਜਾਬ ਸਰਕਾਰ ਨੇ ਸਖਤ ਆਦੇਸਾਂ ਹੇਠ ਕਰਫਿਓੁ ਦੇ ਆਦੇਸ ਜਾਰੀ ਕੀਤੇ ਹੋਏੇ ਹਨ। ਇਸ ਦੀ ਮਾਰ ਚੱਲ ਰਹੇ ਆਰਥਿਕ ਪੱਖੋਂ ਕਮਜੋਰ ਪਰਿਵਾਰਾਂ ਦਾ ਗੁਜਾਰਾ ਬਹੁਤ ਮੁਸ਼ਕਿਲ ਹੋ ਗਿਆ ਹੈ। ਇਸ ਤੌ ਨਿਜਾਤ ਕਰਵਾਉਣ ਲਈ ਪਿੰਡਾਂ ਦੀ ਪੰਚਿਆਤਾਂ ਵੱਲੋਂ ਰਾਸ਼ਨ ਵੰਡਿਆ ਜਾ ਰਿਹਾ ਹੈ। ਪਿੰਡ ਭੂਦਨ ਦੀ ਸਰਪੰਚ ਕਰਮਜੀਤ ਕੌਰ ਅਤੇ ਚੇਅਰਮੈਨ ਕਰਮਜੀਤ ਸਿੰਘ ਦੀ ਅਗਵਾਈ ਹੇਠ ਅਤੇ ਪਿੰਡ ਪੰਚਾਇਤ ਸਮੇਤ ਰਾਸ਼ਨ ਦੀਆਂ ੫੦੦ ਕਿਟਾਂ ਮੁਫਤ ਸਾਰੇ ਪਿੰਡ ਦੇ ਲੋੜਵੰਦ ਪਰਿਵਾਰਾਂ ਨੂੰ ਵੰਡਿਆ ਗਿਆ ਅਤੇ ਪਿੰਡ ਵਿੱਚ ਸੈਨਾਟਾਇਜ ਦਾ ਛਿਡਕਾਉ ਕੀਤਾ ਗਿਆ। ਇਸ ਦੌਰਾਣ ਪਿੰਡ ਦੇ ਚੇਅਰਮੈ ਕਰਮਜੀਤ ਸਿੰਘ ਨੇ ਕਿਹਾ ਕਿ ਪਿੰਡ ਦੇ ਸਮੂਹ ਨਿਵਾਸੀਆਂ ਵੱਲੋਂ ਘਰਾਂ ਵਿਚ ਰਹਿ ਕਿ ਸਰਕਾਰੀ ਆਦੇਸਾਂ ਦੇ ਹੁਕਮਾਂ ਤੇ ਪੂਰਨ ਰੂਪ ਵਿਚ ਸਾਥ ਦਿਤਾ ਜਾ ਰਿਹਾ ਹੈ। ਇਸੇ ਤਹਿਤ ਪਿੰਡ ਵਿਚ ਪਿੰਡ ਦੇ ਨੌਜੁਆਣਾਂ ਵੱਲੋਂ ਪਿੰਡ ਵਿੱਚ ਦਾਖਲ ਹੋਣ ਵਾਲੇ ਰਾਹਾਂ ਤੇ ਨਾਕੇ ਲਾ ਕਿ ਪਿੰਡ ਵਿਚ ਆਉਣ ਤੇ ਜਾਣ ਵਾਲੇ ਰਾਹੀਆਂ ਨੂੰ ਕਿਧਰੇ ਵੀ ਜਾਣ ਲਈ ਵਰਜਿਤ ਕੀਤਾ ਜਾ ਰਿਹਾ ਹੈ।

Related posts

ਜਿਲਾ ਮਾਈਨੋਰਟੀ ਪੀਸ ਕਮੇਟੀ ਦੇ ਕੁਆਰਡੀਨੇਟਰ ਨੇ ਆਈ.ਜੀ. ਜੇਲ੍ਹ ਨੂੰ ਸੌਂਪਿਆ ਮੰਗ ਪੱਤਰ ਰੋਜ਼ਿਆਂ ਦੇ ਮਹੀਨੇ ‘ਚ ਮੁਸਲਿਮ ਕੈਦੀਆਂ ਤੋਂ ਸਖਤ ਕੰਮ ਨਾ ਕਰਵਾਇਆ ਜਾਵੇ

INP1012

ਕਾਂਗਰਸ ਸਰਕਾਰ ਆਉਂਦੀ ਹੈ ਤਾਂ ਕੈਪਟਨ ਹੀ ਹੋਣਗੇ ਸੀ.ਐਮ.- ਬੀਬੀ ਭੱਠਲ

INP1012

ਮਹਿਰਮ ਸਾਹਿਤ ਸਭਾ ਦੀ ਇਕਤੱਰਤਾ ‘ਤੇ ਕਵੀ ਦਰਬਾਰ– ਮਲਕੀਅਤ ਸਿੰਘ “ਸੁਹਲ”

INP1012

Leave a Comment