India International News National News Punjab Punjabi Social

ਭਾਈ ਕੁਲਵੀਰ ਸਿੰਘ ਹੀਰੇ ਦੀ ਨੌਜਵਾਨ ਬੇਟੀ ਕੈਂਸਰ ਦੀ ਭਿਆਨਿਕ ਬਿਮਾਰੀ ਨਾਲ ਪੀੜਤ ਨੌਜਵਾਨ ਬੇਟੀ ਦੇ ਇਲਾਜ ਲਈ ਸੰਗਤਾਂ ਨੂੰ ਸਹਿਯੋਗ ਦੇਣ ਦੀ ਅਪੀਲ

ਭਾਈ ਕੁਲਵੀਰ ਸਿੰਘ ਹੀਰੇ ਦੀ ਨੌਜਵਾਨ ਬੇਟੀ ਕੈਂਸਰ ਦੀ ਭਿਆਨਿਕ ਬਿਮਾਰੀ ਨਾਲ ਪੀੜਤ ਨੌਜਵਾਨ ਬੇਟੀ ਦੇ ਇਲਾਜ ਲਈ ਸੰਗਤਾਂ ਨੂੰ ਸਹਿਯੋਗ ਦੇਣ ਦੀ ਅਪੀਲ

27 ਸਾਲਾ ਨਵਜੀਤ ਕੋਰ ਜੋ ਬੀ ਏ ਫਾਈਨਲ ਪਾਸ ਹੈ ਅਤੇ ਭਾਈ ਕੁਲਬੀਰ ਸਿੰਘ ਹੀਰਾ ਦੀ ਸਪੁੱਤਰੀ ਹੈ । ਭਾਈ ਕੁਲਬੀਰ ਸਿੰਘ ਹੀਰਾ ਪੰਥ ਦੀ ਸੇਵਾ ਕਰਨ ਵਾਲੇ ਗੁਰਸਿੱਖ ਹਨ ਅਤੇ ਪੰਥ ਲਈ ਸੇਵਾ ਕਰਦਿਆਂ 4 ਸਾਲ ਜੇਲ੍ਹ ਕੱਟ ਚੁੱਕੇ ਹਨ ।

 ਆਪ ਜੀ ਉੱਤੇ ਪੁਲਿਸ ਵੱਲੋਂ ਪਾਏ ਝੂਠੇ ਕੇਸਾਂ ਵਿੱਚ ਜੁਲਾਈ 2010 ਤੋਂ ਲੈ ਕੇ ਅਗਸਤ 2014 ਤੱਕ ਜੇਲ੍ਹ ਵਿੱਚ ਰਹੇ ਸਨ। ਜੇਲ੍ਹੋਂ ਬਾਹਰ ਆਉਣ ਤੋਂ ਬਾਅਦ ਸਿੱਖ ਰਿਲੀਫ ਵੱਲੋਂ ਆਪ ਜੀ ਨੂੰ ਕਾਰੋਬਾਰ ਕਰਨ ਲਈ ਉਨ੍ਹਾਂ ਨੂੰ ਛੋਟਾ ਪਿਕਅਪ ਟਰੱਕ ਲੈ ਕੇ ਦਿੱਤਾ ਸੀ ।

ਭਾਈ ਕੁਲਬੀਰ ਸਿੰਘ ਹੀਰੇ ਦੀ ਸਿੱਖ ਰਿਲੀਫ ਨੇ ਸੰਗਤਾਂ ਦੇ ਸਹਿਯੋਗ ਨਾਲ ਜੇਲ੍ਹ ਬੰਦੀ ਦੌਰਾਨ ਮਹੀਨਾਵਾਰੀ 4 ਸਾਲ ਸਹਾਇਤਾ ਕੀਤੀ ਅਤੇ ਉਹਨਾਂ ਦੇ ਪਰਿਵਾਰ ਦੀਆਂ ਹੋਰ ਵੀ ਘਰੇਲੂ ਲੋੜਾਂ ਨੂੰ ਲੈਕੇ ਦੇਖਭਾਲ ਕਰਦੀ ਰਹੀ ਹੈ । ਇਸ ਦੇ ਨਾਲ ਨਾਲ ਉਹਨਾਂ ਦੇ ਸਪੁੱਤਰ ਅਤੇ ਸਪੁੱਤਰੀ ਦੀ ਪੜ੍ਹਾਈ ਦਾ ਜਿੰਮਾ ਵੀ ਚੁੱਕਿਆ ਅਤੇ ਪੂਰੀ ਤਰ੍ਹਾਂ ਨਿਭਾਇਆ।

ਅੱਜ ਜਦੋਂ ਨਵਜੀਤ ਕੋਰਆਪਣੀ ਪੜ੍ਹਾਈ ਪੂਰੀ ਕਰ ਚੁੱਕੀ ਹੈ ਅਤੇ ਆਪਣੇ ਬਿਹਤਰ ਭਵਿੱਖ ਲਈ ਕਦਮ ਪੁੱਟ ਰਹੀ ਸੀ ਤਾਂ ਇੱਕ ਮਨਹੂਸ ਖਬਰ ਨੇ ਇਸ ਪਰਿਵਾਰ ਦੀਆਂ ਖੁਸ਼ੀਆਂ ਨੂੰ ਗ੍ਰਹਿਣ ਲਾ ਦਿੱਤਾ ਹੈ । ਤਬੀਅਤ ਖਰਾਬ ਹੋਣ ਤੇ ਡੀ ਐਮ ਸੀ ਲੁਧਿਆਣਾ ਹਸਪਤਾਲ ਵਿੱਚ ਕੀਤੇ ਟੈਸਟਾਂ ਵਿੱਚ ਨਵਜੋਤ ਕੌਰ ਕੈਂਸਰ ਦੀ ਮਰੀਜ਼ ਪਾਈ ਗਈ ਹੈ ।

ਸਾਧ ਸੰਗਤ ਜੀ ਭਾਈ ਕੁਲਬੀਰ ਸਿੰਘ ਹੀਰੇ ਦਾ ਪਰਿਵਾਰ ਨਵਜੋਤ ਕੌਰ ਦਾ ਮਹਿੰਗਾ ਇਲਾਜ ਕਰਾਉਣ ਦੀ ਸਮਰੱਥਾ ਨਹੀਂ ਰੱਖਦਾ ਭਾਵ ਆਰਥਿਕ ਪਖੋਂ ਕਮਜ਼ੋਰ ਹੈ ਅਤੇ ਆਪਣੀ ਬੇਟੀ ਦਾ ਇਲਾਜ ਨਹੀਂ ਕਰਵਾ ਸਕਦਾ।

ਬੱਚੀ ਨਵਜੀਤ ਕੋਰਦੀ ਜਾਨ ਨੂੰ ਭਾਰੀ ਖਤਰਾ ਹੈ,ਸਿਰਫ ਵਾਹਿਗੁਰੂ ਅੱਗੇ ਅਰਦਾਸ ਅਤੇ ਸੰਗਤਾਂ ਵੱਲੋਂ ਕੀਤੀ ਮਦਦ ਹੀ ਇਸ ਔਖੀ ਘੜੀ ਵਿੱਚ ਸਹਾਈ ਹੋ ਸਕਦੀਆਂ ਹਨ।

ਨਵਜੀਤ ਕੋਰ ਪੰਥ ਦੀ ਧੀ ਹੈ ਅਤੇ ਸਾਡਾ ਫਰਜ਼ ਬਣਦਾ ਹੈ ਕਿ ਉਹਦੀ ਸਿਹਤਯਾਬੀ ਲਈ ਆਪਣਾ ਬਣਦਾ ਹਿੱਸਾ ਪਾਈਏ ।

ਸਮੁੱਚੀਆਂ ਸੰਗਤਾਂ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਨਵਜੋਤ ਕੌਰ ਦੇ ਇਲਾਜ ਲਈ ਹੇਠ ਦਿੱਤੇ ਲਿੰਕ ਤੇ ਸਹਿਯੋਗ ਕਰੋ ਜੀ, ਤਾਂ ਜੋ ਨਵਜੀਤ ਕੌਰ ਦਾ ਵਧੀਆ ਤੋਂ ਵਧੀਆ ਇਲਾਜ ਹੋ ਸਕੇ ।

ਅਸੀਂ ਸੰਗਤਾਂ ਦੇ ਅਤੀ ਧੰਨਵਾਦ ਹੋਵਾਂਗੇ ।

Pls make your donations; www.justgiving.com/SikhRelief

UK Bank Account Number:

Barclays Bank

23429970

20-45-45 sort code

International numbers:

IBAN NUMBER:

GB42BARC20454553100871

Swift cord:

BARCGB22

 

UK Bank Account Number:

Barclays Bank

23429970

20-45-45 sort code

 

International numbers:

IBAN NUMBER:

GB42BARC20454553100871

Swift cord:

BARCGB22

 

 

Related posts

ਜਰਮਨੀ ਦੇ ਸ਼ਹਿਰ ਮਿਉਨਖ ਵਿੱਚ ਕਲ ਸਕੂਲੀ ਵਿਦਿਆਰਥੀ ਵਲੋਂ ਆਪਣੇ ਦੋਸਤਾਂ ਅਤੇ ਖਰੀਦਦਾਰੀ ਕਰ ਰਹੇ ਆਮ ਲੋਕਾਂ ਉਪਰ ਕਾਤਲਾਨਾ ਹਮਲਾ

INP1012

ਘਰ ਪਰਿਵਾਰ – ਸਤਵਿੰਦਰ ਕੌਰ ਸੱਤੀ (ਕੈਲਗਰੀ)-ਕੈਨੇਡਾ

INP1012

ਡਾਕਟਰਾਂ ਦੀ ਹੜਤਾਲ ਮਰੀਜਾਂ ਦੀ ਵਿਗੜੀ ਹਾਲਤ ਡਾਕਟਰਾਂ ਨੇ ਮੰਗਾਂ ਨੁੰ ਮੁੱਖ ਰੱਖ ਕੇ ਦਿਤਾ ਮੰਗ ਪੱਤਰ

INP1012

Leave a Comment