Article
ਜੇ 6 ਜੂਨ ਆਵੇਗਾ ਤਾਂ ਕੁਝ ਸਮੇਂ ਮਗਰੋਂ 31 ਅਕਤੂਬਰ ਵੀ ਆਵੇਗੀ # ਭਾਈ ਸਤਵੰਤ ਸਿੰਘ, ਭਾਈ ਬੇਅੰਤ ਸਿੰਘ,ਭਾਈ ਕੇਹਰ ਸਿੰਘ ਦੀ ਕੌਮੀਂ ਵਜੂਦ ਖਾਤਰ ਕੀਤੀ ਘਾਲਣਾ ਨੂੰ ਕੇਸਰੀ ਪ੍ਰਨਾਮ : ਪਰਮਪਾਲ ਸਿੰਘ ਸਭਰਾਅ
ਜਦ 6 ਜੂਨ ਆਉਂਦਾ ਫੇਰ 31 ਅਕਤੂਬਰ ਜਰੂਰ ਆਉਂਦਾ …. ਜਿਸ ਸਰਦਲ ਤੇ ਸਿਜਦੇ ਵੇਲੇ ਸੰਸਾਰ ਦੇ ਲੋਕ ਆਪਣਾ ਧਰਮ ਨਹੀਂ ਵੇਖਦੇ , ਜਿਸ ਦੇ ਅੰਮ੍ਰਿਤ ਪਾਣੀਆਂ ਦੀ ਤਾਕਤ ਕਾਵਾਂ…