ਫਰਾਂਸ : ਸਿੰਗਾਰਾਂ ਸਿੰਘ ਮਾਨ ਦੇ ਘਰ ਸੋਗ ਵੱਡੇ ਭਰਾ ਸਰਦਾਰ ਮੱਖਣ ਸਿੰਘ ਮਾਨ ਅੱਜ ਸਵੇਰੇ ਭਾਰਤੀ ਸਮੇਂ ਮਤਾਬਕ 9 ਵਜੇ ਸੁਰਗਵਾਸ ਹੋ ਗਏ । ਮਾਨ ਆਪਣੇ ਭਰਾ ਦੇ ਆਖਰੀ ਦਰਸ਼ਨ ਨਹੀ ਕਰ ਸਕੇ
ਵਾਹਿਗੁਰੂ ਸ : ਮਖਣ ਸਿੰਘ ਮਾਨ ਜੀ ਦੀ ਆਤਮਾਂ ਨੂੰ ਆਪਣੇ ਚਰਨਾਂ ਨਿਵਾਸ ਬਖਸ਼ਣ ਤੇ ਪਿਛੇ ਪਰਿਵਾਰ ਨੂੰ ਭਾਣਾ ਮੰਨਣ ਦਾ ਬੱਲ ਬਖਸ਼ਣ ਜੀ ||
14 Views