ਮੇਰੇ ਖਿਲਾਫ ਕੋਈ ਪਰਚਾ ਨਹੀਂ ਹੋਇਆ, ਮੀਡੀਆ ਖਬਰਾਂ ਉਤੇ ਬੋਲੇ ਮਨਪ੍ਰੀਤ ਬਾਦਲ

ਮਨਪ੍ਰੀਤ ਬਾਦਲ ਨੇ ਕਿਹਾ ਹੈ ਕਿ ਇਹ ਸਭ ਕੁੱਝ ਫੇਕ ਖ਼ਬਰਾਂ ਹਨ। ਉਨ੍ਹਾਂ ਕਿਹਾ ਕਿ ਮੈਂ ਅਜਿਹੇ ਵੱਡੇ ਮੀਡੀਆ ਅਦਾਰਿਆਂ ਤੋਂ ਅਜਿਹੀ ਗਲਤ ਖ਼ਬਰਾਂ ਦੀ ਉਮੀਦ ਨਹੀਂ ਕਰ ਸਕਦਾ। ਉਨ੍ਹਾਂ ਕਿਹਾ ਮੈਂ ਇਹ ਤਸਦੀਕ ਕਰਦਾ ਹਾਂ ਕਿ ਕੋਈ ਕੇਸ ਨਹੀਂ ਹੋਇਆ ਹੈ।

1,459 Views

One thought on “ਮੇਰੇ ਖਿਲਾਫ ਕੋਈ ਪਰਚਾ ਨਹੀਂ ਹੋਇਆ, ਮੀਡੀਆ ਖਬਰਾਂ ਉਤੇ ਬੋਲੇ ਮਨਪ੍ਰੀਤ ਬਾਦਲ

Comments are closed.