ਮਹਾਨ ਸ਼ਹੀਦੀ ਸਮਾਗਮ-6 ਤੋਂ 8 ਸਤੰਬਰ 2024 ਗੁਰਦੁਆਰਾ ਸਿੱਖ ਕਲਚਰਲ ਸੋਸਾਇਟੀ ਨਿਊਯਾਰਕ ਵਿਖੇ ਬਹੁਤ ਹੀ ਚੜਦੀ ਕਲਾ ਤੇ ਜਾਹੋ ਜਲਾਲ ਨਾਲ ਮਨਾਇਆ ਜਾ ਰਿਹਾ ਹੈ

ਮਹਾਨ ਸ਼ਹੀਦੀ ਸਮਾਗਮ-

ਸ਼ਹੀਦ ਭਾਈ ਬਲਵਿੰਦਰ ਸਿੰਘ ਜਟਾਣਾ,

ਸ਼ਹੀਦ ਭਾਈ ਚਰਨਜੀਤ ਸਿੰਘ ਚੰਨਾਂ,

ਸ਼ਹੀਦ ਭਾਈ ਦਿਲਾਵਰ ਸਿੰਘ ਬੱਬਰ,

ਸ਼ਹੀਦ ਭਾਈ ਅਨੋਖ ਸਿੰਘ ਬੱਬਰ,

ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ

ਦੀਆਂ ਮਹਾਨ ਸ਼ਹਾਦਤਾਂ ਨੂੰ ਸਮਰਪਿਤ ਸ਼ਹੀਦੀ ਸਮਾਗਮ

6 ਤੋਂ 8 ਸਤੰਬਰ 2024

ਗੁਰਦੁਆਰਾ ਸਿੱਖ ਕਲਚਰਲ ਸੋਸਾਇਟੀ ਨਿਊਯਾਰਕ ਵਿਖੇ ਬਹੁਤ ਹੀ ਚੜਦੀ ਕਲਾ ਤੇ ਜਾਹੋ ਜਲਾਲ ਨਾਲ ਮਨਾਇਆ ਜਾ ਰਿਹਾ ਹੈ।

ਸ਼ੁੱਕਰਵਾਰ 6 ਸਤੰਬਰ

ਆਰੰਭ ਸ਼੍ਰੀ ਅਖੰਡ ਪਾਠ ਸਾਹਿਬ 10

ਐਤਵਾਰ 8 ਸਤੰਬਰ

ਭੋਗ ਸ਼੍ਰੀ ਅਖੰਡ ਪਾਠ ਸਾਹਿਬ

10 ਵਜੇ

ਉਪਰੰਤ ਦਿਨ ਭਰ ਦੇ ਦੀਵਾਨਾਂ ਵਿੱਚ ਕੌਮ ਦੇ ਮਹਾਨ ਸ਼ਹੀਦਾਂ ਦੀ ਯਾਦ ਨੂੰ ਨਤਮਸਤਕ ਹੁੰਦਿਆਂ ਦੀਵਾਨ ਸਜਣਗੇ, ਜਿਸ ਵਿੱਚ ਰਾਗੀ, ਢਾਡੀ, ਪ੍ਰਚਾਰਕ ਅਤੇ ਪੰਥਕ ਬੁਲਾਰੇ  ਹਾਜਰੀਆਂ ਭਰਨਗੇ।

ਸਮੂਹ ਸੰਗਤਾਂ ਨੂੰ ਬੇਨਤੀ ਹੈ ਕਿ ਇਨਾਂ ਸਮਾਗਮਾਂ ਵਿੱਚ ਵਧ ਚੜ ਕੇ ਹਾਜ਼ਰੀਆਂ ਭਰੋ ਜੀ।

ਬੇਨਤੀ ਕਰਤਾਃ ਸਿੱਖ ਕੋਆਰਡੀਨੇਸ਼ਨ ਕਮੇਟੀ ਈਸਟ ਕੋਸਟ ਅਤੇ ਸਮੂਹ ਪੰਥਕ ਜਥੇਬੰਦੀਆਂ

 

ਭਾਈ ਹਿੰਮਤ ਸਿੰਘ

646-358-7745

ਭਾਈ ਰਜਿੰਦਰ ਸਿੰਘ

917-892-2401

ਭਾਈ ਭੁਪਿੰਦਰ ਸਿੰਘ ਬੋਪਾਰਾਏ

917-902-2500

ਭਾਈ ਭਗਤ ਸਿੰਘ

732-921-7322

ਭਾਈ ਬਲਾਕਾ ਸਿੰਘ

646-645-7373

79 Views