16 ਜਨਵਰੀ ਨੂੰ ਗੁਰਦੁਆਰਾ ਸਾਹਿਬ ਜੋਤੀ ਸਰੂਪ ਸਾਹਿਬ ਤੋਂ 11 ਵਜੇ ਅਰਦਾਸ ਕਰਕੇ 100 ਕਾਰਾਂ 100 ਮੋਟਰ ਸਾਈਕਲਾਂ ਦੇ ਕਾਫਲਾ ਚੰਡੀਗੜ੍ਹ ਬੰਦੀ ਸਿੰਘ ਮੋਰਚੇ ਵਿੱਚ ਸ਼ਾਮਲ ਹੋਣ ਲਈ ਚਲੇਗਾ, ਜਿਸ ਵੀ ਮਾਈ ਭਾਈ ਨੇ ਸਾਮਿਲ ਹੋਣਾ ਕਾਫਲੇ ਵਿੱਚ ਸਮੇਂ ਸਿਰ ਪੁਹੰਚਣ ਦੀ ਕਿਰਪਾ ਕਰੇ !
#komiinsafmorchachandigarh #ਕੌਮੀਇਨਸਾਫ਼ਮੋਰਚਾਚੰਡੀਗੜ੍ਹ #ਹਾਰਦਿਕ_ਸੱਦਾ
137 Views