31 ਚੇਤ,555 ਅਨੁਸਾਰ ਸਿੱਖ ਦਸਤਾਰ ਦਿਵਸ

13ਅਪ੍ਰੈਲ,2023

31 ਚੇਤ,555 ਅਨੁਸਾਰ ਸਿੱਖ ਦਸਤਾਰ ਦਿਵਸ

ਦਸਤਾਰ ਸਿਖ ਦੀ ਸ਼ਾਨ,ਇਜਤ ਤੇ ਆਬਰੂ ਦਾ ਪ੍ਰਤੀਕ ਹੈ। ਸਿਖਾਂ ਦਾ ਮੂਲ ਧਾਰਮਿਕ ਚਿੰਨ ਤੇ ਵਖਰੀ ਪਹਚਾਨ ਦਾ ਪ੍ਰਤੀਕ ਹੈ। ਲਖਾਂ ਚੋਸਾਬਤ ਸੂਰਤ ਦਸਤਾਰ ਸਿਰਾਪਹਿਚਾਨ ਰਖਦਾ ਹੈ।

ਪੱਗ ਨੂੰ ਪੰਜਾਬੀ ਪਗੜੀ/ਦਸਤਾਰ,ਫ਼ਾਰਸੀ ਦੁਲਬੰਦ,ਤੁਰਕੀ ਤਾਰਬੁਸ਼,ਅੰਗ੍ਰੇਜੀ ਟਰਬਨ,ਫਰਾਸੀ ਟਬੰਦ,ਜਰਮਨਸਪੈਨਪੂਰਤਗੇਜੀਇਤਾਲਵੀ ਟਰਬਾਂਦੇ,ਰੂਮਾਨੀ ਤੁੱਲੀਪਾਨ,ਇਰਾਨੀ ਸੁਰਬੰਦ ਕਹਿੰਦੇ ਹਨ।

ਰਿਗਵੇਦ ਦੇ ਜਮਾਨੇ ਪੂਜਾ ਵੇਲੇ ਪੱਗ ਬੰਨੀ ਜਾਂਦੀ ਸੀ,ਇਸਤਰੀਆਂ ਵੀ ਪਗ ਬੰਨਦੀਆਂ ਸਨ।

ਈਸਾ ਤੋ 3/4 ਹਜਾਰ ਸਾਲ ਪਹਿਲਾਂ ਦੇਵਤਿਆਂ ਦੇ ਸਿਰਾਂ ਤੇ ਪਗੜੀ ਹੁੰਦੀ ਸੀ। ਮੋਰੀਆ,ਗੁਪਤਾਂ,ਰਾਜਪੂਤਾਂ ਵੇਲੇ ਵੀ ਪਗੜੀ ਬੰਨੀ ਜਾਂਦੀ ਸੀ।

ਜ਼ੁਨਾਨੀ ਸਾਸਕਾਂ,ਪਾਰਥੀਆਂ ਤੇ ਮੁਸਲਮਾਨਾਂ ਵੀ ਪਗੜੀ ਬੰਨੀ ਜਾਂਦੀ ਸੀ।

ਪੇਗਬਰ ਮੁਹੰਮਦ ਜੀ ਪੱਗ ਬੰਨਦੇ ਸੀ ਤੇ ਸੀਰਿਆ ਪੱਗਾਂ ਦਾ ਵਿਉਪਾਰ ਕਰਦੇ ਸਨ।

ਰਾਮਇਣ ,ਮਹਾਭਾਰਤ ਵੇਲੇ ਵੀ ਰਾਜੇ,ਮਹਾਰਾਜੇ, ਸਰਦਾਰ ਪੱਗ ਬੰਨਦੇ ਸੀ।

ਮੁਗਲਾਂ ਨੇ ਹਿੰਦੁਸਤਾਨ ਤੇ ਰਾਜ ਕਾਇਮ ਕਰਕੇ ਹਿੰਦੂ ਰਾਜਿਆਂ,ਪਰਜਾ ਨੂੰ ਪੱਗ ਬੰਨਣ ਤੋਂ ਰੋਕ ਦਿਤਾ।

ਸਿਖ ਧਰਮ ਪਗੜੀ ਸਜਾਉਣ ਦੀ ਬਖਸ਼ਿਸ ਪਹਿਲੇ ਪਾਤਸ਼ਾਹ ਗੁਰੂ ਨਾਨਕ ਦੇਵ ਜੀ ਨੇ ਕੀਤੀ।

ਗੁਰੂ ਅਮਰਦਾਸ ਜੀ ਨੂੰ ਵੀ ਹਰ ਸਾਲ ਗੁਰੂ ਘਰ ਤੋਂ ਦਸਤਾਰ ਰੂਪੀ ਸਿਰਪਾਓ ਪ੍ਰਾਪਤ ਹੁੰਦਾ ਸੀ।

ਛੇਵੇਂ ਪਾਤਸ਼ਾਹ *ਗੁਰੂ ਹਰਗੋਬਿੰਦ ਸਾਹਿਬ ਜੀ ਨੇ ਦੂਹਰੀ ਦਸਤਾਰ ਸਜਾਉਣ ਲਈ ਕਿਹਾ।

ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ 1699 ਵਿਸਾਖੀ ਵੇਲੇ ਦਸਤਾਰ ਨੂੰ ਸਿਖਾਂ ਦਾ ਜਰੂਰੀ ਅੰਗ ਬਣਾ ਕੇ ਸਰਦਾਰੀ ਬਖਸੀ।

ਪੁਰਾਤਨ ਤੇ ਮੋਜੂਦਾ ਵੇਲੇ ਵਖਵਖ ਸਰਕਾਰਾਂ ਪਗ ਚਰਚਾ ਰਹੀ,ਪਰ ਸਿੰਘਾਂ ਨੇ ਦਸਤਾਰ ਉਤਾਰ ਕੇ ਗੁਲਾਮੀ ਨਹੀ ਕਬੂਲੀ,ਸਗੋਂ ਸਿਰ ਧੜ ਦੀ ਬਾਜੀ ਲਗਾ ਦਿਤੀ। ਦੇਸ਼ ਦੀ ਅਜਾਦੀ 90% ਸਿਖ ਹੀ ਜੂਝੇ ਹਨ।

ਭਾਰਤ ਸਿਖਾਂ ਤੋਂ ਇਲਾਵਾ ਬੰਗਾਲੀ,ਮਦਰਾਸੀ, ਬੰਬਈ ,ਗੁਜਰਾਤੀ,ਰਾਜਸਥਾਨੀ ਵੀ ਪਗੜੀ ਬੰਨਦੇ ਹਨ ਜੋ ਪੰਜਾਬੀਆਂ ਦੇ ਮੁਕਾਬਲੇ ਓਪਰੀ ਹੈ।

ਕਾਂਗਰਸੀ ਚਿੱਟੀ , ਅਕਾਲੀ ਨੀਲੀ, ਕਮਿਊਨਿਸਟ ਊਠ ਰੰਗੀ, ਨਿਰਮਲੇ ਤੇ ਉਦਾਸੀ ਗੇਰੁਏ, ਖਾਲਸੇ ਨੀਲੀ/ਕੇਸਰੀ ਪਗੜੀ ਬੰਨਦੇ ਹਨ।

ਗੁਰੂ ਦੇ ਪਿਆਰੇ ਨਿਹੰਗ ਸਿੰਘ ਨੀਲੀ ਕੋਨਿਕ ਅਕਾਰ ਦੀ ਦਸਤਾਰ ਸਜਾਉਂਦੇ ਹਨ।

ਸਿੰਘ ਤੇ ਦਸਤਾਰ ਅਨਿਖੜਵੇ ਸਬਦ ਹਨ ਦਸਤਾਰ ਬਿਨਾ ਸਿੰਘ ਦੀ ਕਲਪਨਾ ਨਹੀ ਕੀਤੀ ਜਾ ਸਕਦੀ ਦਸਤਾਰ ਇਜਤ ਦੀ ਨਿਸਾਨੀ ਹੈ। ਸਿਖੀ ਦੀ ਸ਼ਾਨ ਹੈ।

ਸਿਖ ਨੂੰ ਜਿਵੇ ਸਿਖੀ ਪਿਆਰੀ ਹੈ ਓਵੇ ਹੀ ਦਸਤਾਰ। ਮੁਗਲ ਕਾਲ ਦੇ ਸਮੇ ਸਿਖਾਂ ਦੀਆਂ ਸਹਾਦਤਾਂ ਕੇਸ਼ਾਂ ਤੇ ਦਸਤਾਰ ਖਾਤਰ ਹੋਈਆਂ ਹਨ।

ਪਛਮੀ ਸਭਿਅਤਾ ਮਗਰ ਲਗ ਕੇ ਦਸਤਾਰ ਛਡ ਕੇ ਅੰਗ੍ਰੇਜੀ ਗੁਲਾਮੀ ਦੀ ਨਿਸ਼ਾਨੀ ਟੋਪੀ ਨਾ ਪਾਓ।

ਜੋ ਕੋਮਾਂ ਆਪਣੀ ਬੋਲੀ,ਪਹਿਰਾਵਾ,ਵਿਰਸਾ,ਇਤਿਹਾਸ ਛਡ ਜਾਂ ਭੁਲ ਜਾਂਦੀਆਂ ਹਨ ਓਹ ਕੋਮਾਂ ਖਤਮ ਹੋ ਜਾਂਦੀਆਂ ਹਨ।

ਜਿਸ ਦਸਤਾਰ/ਕੇਸ਼ਾਂ ਲਈ ਸਾਡੇ ਬਜੁਰਗਾ,ਸਿੰਘਾਂ/ਸ਼ਹੀਦਾ ਨੇ ਕੁਰਬਾਨੀਆਂ/ਸਹਾਦਤਾਂ ਦਿਤੀਆਂ ਹਨ। ਓਹਨਾ ਦਾ ਸੰਭਾਲ ਕਰਨੀ ਤੇ ਅਗਲੀਆਂ ਪੀੜੀਆਂ ਨੂੰ ਸੋਪਣਾ ਸਾਡਾ ਕੋਮੀ ਫਰਜ ਤੇ ਜਿਮੇਵਾਰੀ ਬਣਦੀ ਹੈ।

ਉੜਾ ਜੂੜਾ ਸੰਭਾਲੋ ਜੀ।

ਹਰ ਪੰਥ ਦਰਦੀ ਸਿਖ ਦੀ ਆਪਣੀਆਪਣੀ ਨਿਜੀ ਜਿਮੇਵਾਰੀ ਹੈ ਤਾਂ ਹੀ ਕੋਮ ਹੋਰ ਚੜਦੀ ਕਲਾ ਹੋਵੇਗੀ।

ਸਿੱਖ ਧਰਮ ਦੇ ਰਹਿਤਨਾਮਿਆਂ ਵਿੱਚ ਦਸਤਾਰ ਸੰਬੰਧੀ ਹੇਠਾਂ ਲਿਖੀ ਮਰਯਾਦਾ ਦੇ ਉਲਟ ਚੱਲਣ ਵਾਲਾ ਤਨਖਾਹੀਆ ਅਰਥਾਤ ਦੰਡ (ਸਜ਼ਾ) ਦਾ ਅਧਿਕਾਰੀ ਹੋ ਜਾਂਦਾ ਹੈ:-

  1. ਗੁਰਸਿੱਖ ਸਵੇਰੇ ਉਠ ਕੇ ਇਸ਼ਨਾਨ ਕਰੇ ਕੰਘਾ ਕਰ ਸਿਰ ਦੇ ਮੱਧ ਜੂੜਾ ਕਰ ਕੇ ਛੋਟੀ ਦਸਤਾਰ (ਕੇਸਕੀ) ਸਜਾਏ ਫਿਰ ਵੱਡੀ ਦਸਤਾਰ ਚੁਣ ਕੇ ਬੰਨੇ।

  1. ਪੂਰਨ ਗੁਰਸਿੱਖਾਂ ਦੀ ਮਰਯਾਦਾ ਇਹ ਹੈ ਕਿ ਦਸਤਾਰ ਹਮੇਸ਼ਾਂ ਖੜ੍ਹੇ ਹੋ ਕੇ ਸਜਾਉਣੀ ਚਾਹੀਦੀ ਹੈ।

  1. ਦਸਤਾਰ ਹਮੇਸ਼ਾਂ ਦੋ ਸਮੇਂ ਸਜਾਉਣੀ ਚਾਹੀਦੀ ਹੈ। ਇਕ,ਸਵੇਰੇ ਇਸ਼ਨਾਨ ਕਰ ਕੇ ਤੇ ਦੂਸਰਾ, ਤ੍ਰਿਕਾਲਾਂ ਵੇਲੇ ਕੰਘਾ ਕਰ ਕੇ ਸਜਾਉਣੀ ਚਾਹੀਦੀ ਹੈ।

  1. ਦਸਤਾਰ ਹਮੇਸ਼ਾਂ ਸਜਾ ਕੇ ਰੱਖਣੀ ਚਾਹੀਦੀ ਹੈ। ਭਾਵ ਕਦੇ ਸਿਰ ਨੰਗਾ ਨਹੀਂ ਰੱਖਣਾ, ਨੰਗੇ ਸਿਰ ਭੋਜਨ ਨਹੀਂ ਕਰਨਾ। ਰਾਤ ਦੇ ਸਮੇਂ ਛੋਟੀ ਦਸਤਾਰ ਭਾਵ ਕੇਸਕੀ ਸਜਾ ਸਕਦੇ ਹਾਂ ਪਰ ਸਿਰ ਨੰਗਾ ਨਹੀਂ ਰੱਖਣਾ।

ਪੱਗ ਉਤਾਰ ਕੇ ਪ੍ਰਸਾਦ ਜੋ ਪਾਵੈ,

ਨਗਨ ਹੋਇ ਜੋ ਨਾਵਹਿ, ਕੁੰਭੀ ਨਰਕ ਭੋਗੈ।

ਕੇਸ ਨਗਨ ਰਖੈ, ਸੋ ਮਹਾਂ ਨਰਕ ਭੋਗੈ।ਕੇਸ ਢਾਪ ਰੱਖੇ(ਰਹਿਤਨਾਮਾ ਭਾਈ ਦਯਾ ਸਿੰਘ ਜੀ)

ਸ਼ਸਤਰਧਾਰੀ ਸਿੰਘ ਰਾਤਿ ਨੂੰ ਐਕੜ ਸਵੈ।

ਲੱਕੋਂ ਸਿਰੋਂ ਨੰਗਾ ਹੋਇ। ਪਗੜੀ ਤਕੜੀ ਬੰਨ੍ਹੇ।(ਰਹਿਤਨਾਮਾ ਭਾਈ ਚਉਪਾ ਸਿੰਘ ਜੀ)

  1. ਗੁਰੂ ਦਾ ਸਿੱਖ ਚੰਗੀ ਤਰ੍ਹਾਂ ਖੂਬ ਸੋਧ ਕੇ, ਸਵਾਰ ਕੇ ਦਸਤਾਰ ਸਜਾਵੇ ਕਿਉਂਕਿ ਖਾਲਸਾ ਮੂਲ ਰੂਪ ਇਕ ਸਿਪਾਹੀ ਹੈ। ਉਹ ਨਿੱਤ ਜੰਗ ਕਰਦਾ ਹੈ।ਖਾਲਸਾ ਨਾ ਹੀ ਆਪਣੀ ਪੱਗ ਸਰਕਣ ਦਿੰਦਾ ਹੈ ਤੇ ਨਾ ਹੀ ਦੂਜੇ ਦੀ ਪੱਗ ਲਾਹੁੰਦਾ ਹੈ।ਜੋ ਸਿੱਖ, ਸਿੱਖ ਦੀ ਪੱਗ ਨੂੰ ਹੱਥ ਪਾਏ,ਸੋ ਭੀ ਤਨਖਾਹੀਆ। (ਰਹਿਤਨਾਮਾ ਭਾਈ ਚਉਪਾ ਸਿੰਘ ਜੀ)

  1. ਗੁਰਸਿੱਖ ਮੈਲੀਕੁਚੈਲੀ, ਬਾਸੀ ਦਸਤਾਰ ਨਾ ਸਜਾਵੇ।ਸਾਫ ਧੋਤੀ ਹੋਈ ਦਸਤਾਰ ਸਜਾਵੇ, ਇੱਕੋ ਪੱਗ ਜ਼ਿਆਦਾ ਸਮਾਂ ਨਾ ਸਜਾਵੇ।

  1. ਗੁਰਸਿੱਖ ਸਿਰਤੇ ਬੰਨ੍ਹਣ ਵਾਲਾ ਸਾਫਾ ਹੋਰ ਕੰਮਾਂ ਵਿਚ ਜਿਵੇਂ ਕਿ ਕਛਹਿਰਾ ਬਦਲਣ ਲਈ ਕੰਮ ਵਿਚ ਨਾ ਲਿਆਵੇ ਬਲਕਿ ਅਜਿਹੇ ਕੰਮ ਲਈ ਅਲੱਗ ਪਟਕਾ ਰੱਖੇ। ਭਾਈ ਦਯਾ ਸਿੰਘ ਜੀ ਦੇ ਰਹਿਤਨਾਮੇ ਵਿਚ ਲਿਖਿਆ ਹੈ ਕਿ ਸਿੱਖ ਢਾਈ ਗਜ਼ ਦਾ ਸਾਫਾ ਕਛਹਿਰਾ ਬਦਲਣੇ ਵਾਸਤੇ ਰੱਖੇ।

  1. ਜੇਹੀ ਸੰਗਤ ਤੇਹੀ ਰੰਗਤਦੀ ਲੋਕਸੱਚਾਈ ਤੋਂ ਕੌਣ ਵਾਕਿਫ ਨਹੀਂ?

ਇਸੇ ਲਈ ਭਾਈ ਦਯਾ ਸਿੰਘ ਰਹਿਤ ਦੱਸਦੇ ਹਨ: “ਗੁਰ ਕਾ ਸਿੱਖ ਪੱਗ ਲੱਥੇ ਦੀ ਸੰਗਤ ਨਾ ਕਰੇ

  1. ਦਸਤਾਰ ਹਮੇਸ਼ਾਂ ਇੱਕਇੱਕ ਲੜ ਖੋਲ੍ਹ ਕੇ ਹੀ ਉਤਾਰਨੀ ਚਾਹੀਦੀ ਹੈ।ਇੱਕੋ ਵਾਰੀ ਇਕੱਠੀ ਟੋਪੀ ਵਾਂਗ ਉਤਾਰਨੀ ਵਰਜ਼ਿਤ ਹੈ।

  1. ਸਿੱਖ ਨੂੰ ਗੁਰੂ ਸਾਹਿਬਾਨ ਵੱਲੋਂ ਹਟਾਈ ਗੁਲਾਮੀ ਦੀ ਨਿਸ਼ਾਨੀ ਟੋਪੀ ਨਹੀਂ ਪਾਉਣੀ ਚਾਹੀਦੀ ਤੇ ਨਾ ਹੀ ਟੋਪੀ ਪਾਉਣ ਵਾਲੇ ਅੱਗੇ ਝੁਕਣਾ ਜਾਂ ਸਿਰ ਨਿਵਾਉਣਾ ਹੈ:

ਹੋਇ ਸਿਖ ਸਿਰ ਟੋਪੀ ਧਰੈ,ਸਾਤ ਜਨਮ ਕੁਸ਼ਟੀ ਹੋਇ ਮਰੈ।

ਟੋਪੀ ਦੇਖਿ ਨਿਵਾਵਹਿ ਸੀਸ।ਸੋ ਸਿਖ ਨਰਕੀ ਬਿਸ੍ਵੈ ਬੀਸ।

ਜਰੁਰ ਪੜੋ ਤੇ ਸੇਅਰ ਕਰੋ ਭਾਵੇਂ ਕਾਪੀ ਪੇਸਟ ਕਰ ਕੇ ਹੀ ਪੋਸਟ ਕਰੋ ਪਰ ਅਗੇ ਸਾਰੇ ਫਾਰਵਡ ਜਰੁਰ ਕਰੋ ਤਾਂ ਕੇ ਸੋਸਲ ਮੀਡਿਆ ਰਾਹੀਂ ਸਿਖੀ ਦਾ ਪਰਚਾਰ ਹੋਵੇ ਜੀ ਧੰਨਵਾਦ।

ਮਿਤੀਆਂ ਫਰਕ ਹੋ ਸਕਦਾ ਹੈ,ਮਕਸਦ ਸਿਰਫ ਕੌਮੀ ਜਾਣਕਾਰੀ ਦੇਣ ਤਕ ਸੀਮਿਤ ਹੈ। ਨਾ ਹੀ ਕਿਸੇ ਨੂੰ ਸਿਆਸੀ ਜਾਂ ਧਾਰਮਿਕ ਤੌਰ ਤੇ ਨਿਸ਼ਾਨਾ ਬਣਾਉਣਾ ਮਕਸਦ ਹੈ, ਅਤੇ ਨਾ ਹੀ ਜਾਣ ਬੁੱਝ ਕੇ ਜਾਂ ਕੋਈ ਗਲਤ ਇਰਾਦਾ ਹੀ ਹੈ,ਇਤਿਹਾਸ 19-21 ਦਾ ਫਰਕ ਹੋ ਸਕਦਾ ਹੈ, ਪਰ ਗਲਤ ਮਕਸਦ ਬਿਲਕੁਲ ਵੀ ਨਹੀਂ ਹੈ।

ਭੁਲਾਂ ਦੀ ਖਿਮਾ ਬਖਸ਼ੋ ਜੀ।

80 Views