ਨਾਬਾਲਿਗ ਕੁੜੀਆਂ ਦੇ ਜਿਨਸੀ ਸ਼ੋਸ਼ਣ ਦੇ ਇਲਜ਼ਾਮ ‘ਚ ਸਵਾਮੀ ਸ਼ਿਵਮੂਰਤੀ ਦੀ ਗ੍ਰਿਫ਼ਤਾਰੀ, ਇਹ ਹੈ ਪੂਰਾ ਮਾਮਲਾ
ਕਰਨਾਟਕ : ਕਰਨਾਟਕ ਦੇ ਸਭ ਤੋਂ ਸ਼ਕਤੀਸ਼ਾਲੀ ਲਿੰਗਾਇਤ ਮਠਾਂ ਵਿੱਚੋਂ ਇੱਕ ਦੇ ਮੁਖੀ ਡਾ. ਸ਼ਿਵਮੂਰਤੀ ਮੁਰੁਗਾ ਸ਼ਰਣਰੂ ਨੂੰ ਦੋ ਨਾਬਾਲਿਗ ਕੁੜੀਆਂ ਦੇ ਜਿਨਸੀ ਸ਼ੋਸ਼ਣ ਦੇ ਇਲਜ਼ਾਮ ਤੋਂ ਬਾਅਦ ਗ੍ਰਿਫਤਾਰ ਕਰ ਲਿਆ ਗਿਆ ਹੈ।
320 Views