ਜਰਮਨੀ ਸਟੇਟ ਸੀਡੀਯੂ ਨੇ ਗੁਰਦੀਪ ਸਿੰਘ ਰੰਧਾਵਾ ਨੂੰ ਥੁਰਿੰਗੀਆ ਪਾਰਟੀ ਦੇ ਪ੍ਰੈਜ਼ੀਡੀਅਮ ਚੁਣਿਆ ਹੈ

ਜਰਮਨੀ : ਸਟੇਟ ਸੀਡੀਯੂ ਨੇ ਗੁਰਦੀਪ ਸਿੰਘ ਰੰਧਾਵਾ ਨੂੰ ਥੁਰਿੰਗੀਆ (ਪਾਰਟੀ ਦੇ ਪ੍ਰੈਜ਼ੀਡੀਅਮ ਵਿੱਚ ਚੁਣਿਆ ਹੈ! ਇਹ ਪਹਿਲੀ ਵਾਰ ਹੈ ਜਦੋਂ ਕੋਈ ਭਾਰਤੀ ਮੂਲ ਦਾ ਇਸ ਦਰਜੇ ‘ਤੇ ਪਹੁੰਚਿਆ ਹੈ!ਇਸ ਪ੍ਰਾਪਤੀ ਲਈ ਜਰਮਨੀ ਵਿੱਚ ਸਿੱਖ ਭਾਈਚਾਰੇ ਲਈ ਬਹੁਤ ਮਾਣ ਵਾਲੀ ਗੱਲ ਹੈ ਅਤੇ ਇਹ ਜਰਮਨੀ ਵਿੱਚ ਭਾਰਤੀ ਭਾਈਚਾਰੇ ਦੀ ਨੌਜਵਾਨ ਪੀੜ੍ਹੀ ਨੂੰ ਪ੍ਰੇਰਿਤ ਕਰਨ ਲਈ ਇੱਕ ਵੱਡੀ ਭੂਮਿਕਾ ਨਿਭਾ ਸਕਦੀ ਹੈ! ਅਦਾਰਾ ਪੰਜਾਬ ਚੈਨਲ ਵੱਲੋ ਭਾਈ ਗੁਰਦੀਪ ਸਿੰਘ ਨੂੰ ਬਹੁਤ ਬਹੁਤ ਮੁਬਾਰਕਾਂ !

98 Views