ਬੀਜੇਪੀ ਦੀਆਂ ਜੁਮਲੇਬਾਜ਼ੀਆਂ ਤੋਂ ਦੇਸ਼ ਦਾ ਹਰ ਨਾਗਰਿਕ ਜਾਣੂ.

ਮੁੜ ਸਤਾ ‘ਚ ਆਉਣ ਲਈ ਦਿੱਤੇ ਜਾ ਸਕਦ 15 ਲੱਖ ਦੇਸ਼ ਦੇ ਹਰ ਨਾਗਰਿਕ ਦੇ ਖਾਤੇ…

ਮੋਦੀ ਅਤੇ ਭਾਰਤੀ ਚੋਣ ਕਮਿਸ਼ਨ ਲਈ ਹੋ ਸਕਦੀ ਵੱਡੀ ਸਿਰਦਰਦੀ ਚੋਣ ਕਮਿਸ਼ਨ ਨੂੰ ਸੁਪਰੀਮ ਕੋਰਟ ਨੇ ਜਾਰੀ ਕੀਤਾ ਨੋਟਿਸ

ਈਵੀਐਮ ਤੇ ਵੀਵੀਪੀਏਟੀ ਦੀਆਂ ਸਾਰੀਆਂ ਵੋਟਾਂ ਦੀ ਕਿਉਂ ਨਾ ਕੀਤੀ ਜਾਵੇ ਦੀ ਗਿਣਤੀ.? ਚੰਡੀਗੜ੍ਹ 2 ਅਪ੍ਰੈਲ…

ਲੋਕ ਸਭਾ ਚੋਣਾਂ-2024 ਪੰਜਾਬ ਲਈ ‘ਆਪ’ ਨੇ  ਦੋ ਉਮੀਦਵਾਰਾਂ ਦੀ ਦੂਜੀ ਸੂਚੀ ਕੀਤੀ ਜਾਰੀ…

ਹੁਸ਼ਿਆਰਪੁਰ ਤੋਂ 2 ਵਾਰ ਵਿਧਾਇਕ ਰਹਿ ਚੁੱਕੇ ਡਾ. ਰਾਜ ਕੁਮਾਰ ਚੱਬੇਵਾਲ ਨੂੰ ਬਣਾਇਆ ਉਮੀਦਵਾਰ… ਚੰਡੀਗੜ੍ਹ 2…

ਕਨੇਡਾ ਕਰੇਗਾ 28000 ਤੋਂ ਵੱਧ ਅਸਫਲ ਸ਼ਰਨਾਰਥੀਆਂ ਨੂੰ ਡੀਪੋਰਟ : ਸੀਬੀਐਸਏ

ਅਸਫ਼ਲ ਸ਼ਰਨਾਰਥੀ ਦਾਅਵੇਦਾਰਾਂ ‘ਚੋਂ 73 ਇਸ ਵੇਲੇ ਨਜ਼ਰਬੰਦ 12,882 ਨਜ਼ਰਬੰਦੀ ਪ੍ਰੋਗਰਾਮ ਦੇ ਵਿਕਲਪ ‘ਚ ਦਾਖਲ… ਚੰਡੀਗੜ੍ਹ…

ਅਮਰੀਕਾ-ਅਧਾਰਿਤ ਪਵਿੱਤਰ-ਹੁਸਨਦੀਪ ਗੈਂਗ ਦੀ ਹਮਾਇਤ ਪ੍ਰਾਪਤ ਅਪਰਾਧਿਕ ਨੈੱਟਵਰਕ ਦਾ ਹੋਇਆ ਪਰਦਾਫਾਸ਼

ਪਿਸਤੌਲ, ਫਾਰਚੂਨਰ ਕਾਰ ਸਮੇਤ ਗੈਂਗ ਦੇ ਤਿੰਨ ਮੈਂਬਰ ਕਾਬੂ ਗ੍ਰਿਫ਼ਤਾਰੀ ਤੋਂ ਬਚਣ ਲਈ ਅਸਲ ਪਛਾਣ ਛੁਪਾ…

ਚੋਣ ਡਿਊਟੀ ‘ਤੇ ਮੌਜੂਦ ਪੱਤਰਕਾਰਾਂ ਨੂੰ ਭਾਰਤੀ ਚੋਣ ਕਮਿਸ਼ਨ ਨੇ ਪੋਸਟਲ ਬੈਲਟ ਰਾਹੀਂ ਵੋਟ ਪਾਉਣ ਦੀ ਦਿੱਤੀ ਇਜਾਜ਼ਤ : ਸੀਈਓ …

ਪੰਜਾਬ ਦੇ 6 ਸਰਕਾਰੀ ਵਿਭਾਗਾਂ ਦੇ ਸਟਾਫ ਦੇ ਨਾਲ ਪੱਤਰਕਾਰ ਵੀ ਜ਼ਰੂਰੀ ਸੇਵਾ ਸ਼੍ਰੇਣੀ ‘ਚ ਕੀਤੇ…

ਲੋਕ ਸਭਾ ਹਲਕਾ ਸ਼੍ਰੀ ਅਨੰਦਪੁਰ ਸਾਹਿਬ ਤੋਂ ਅਕਾਲੀ ਦਲ ਅੰਮ੍ਰਿਤਸਰ ਦੇ ਉਮੀਦਵਾਰ ਕੁਸ਼ਲਪਾਲ ਸਿੰਘ ਮਾਨ ਨੇ ਚੋਣ ਸਰਗਰਮੀਆਂ ਕੀਤੀਆਂ ਤੇਜ਼ : ਜਥੇ. ਦਲਜੀਤ ਸਿੰਘ ਕੁੰਭੜਾ 

.’ਆਪ’ ਛੱਡ ਕੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਸ਼ਾਮਿਲ ਹੋਏ ਯੂਥ ਆਗੂਆਂ ਨਾਲ ਹਲਕਾ ਉਮੀਦਵਾਰ ਕੁਸ਼ਲਪਾਲ ਮਾਨ…

ਪੰਜਾਬ ਦੇ ਨੰਬਰਦਾਰਾਂ ਦੀਆਂ ਮੰਗਾਂ ਨੂੰ ਲੈ ਕੇ ਪੰਜਾਬ ਦਾ ਮੁੱਖ ਮੰਤਰੀ ਭਗਵੰਤ ਮਾਨ ਹੋ ਰਿਹਾ ਹੈ ਆਪਣੇ ਵਾਅਦਿਆਂ ਤੋਂ ਮੁਨਕਰ : ਸਹਾਇਕ ਪੈਟਰਨ ਸਤਿਨਾਮ ਸਿੰਘ ਲਾਂਡਰਾਂ

ਚੰਡੀਗੜ੍ਹ 28 ਮਾਰਚ (ਸਾਹਿਬ ਦੀਪ ਸਿੰਘ ਸੈਦਪੁਰ) : ਪੰਜਾਬ ਨੰਬਰਦਾਰ ਯੂਨੀਅਨ ਸਹਾਇਕ ਚੀਫ ਪੈਟਰਨ ਸ. ਸਤਨਾਮ…

ਚੰਡੀਗੜ੍ਹ ‘ਚ ਆਈਏਐਸ ਅਧਿਕਾਰੀ ਵਰੁਣ ਰੂਜਮ ਦੇ ਘਰ ਬਾਕਰਪੁਰ ਅਮਰੂਦ ਬਾਗ ਘੁਟਾਲੇ ਸਬੰਧੀ ਈਡੀ ਨੇ ਮਾਰਿਆ ਛਾਪਾ 

ਅੱਠ ਘੰਟੇ ਚੱਲੀ ਜਾਂਚ ਖਿੜਕੀ ਰਾਹੀਂ ਅੰਦਰੋਂ ਕਈ ਕਾਗਜ ਸੁੱਟੇ ਮਿਲੇ ਬਾਹਰ… ਚੰਡੀਗੜ੍ਹ 28 ਮਾਰਚ (ਮੰਗਤ…

ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ  ਪੰਜਾਬ ਹਰਿਆਣਾ ਅਤੇ ਰਾਜਸਥਾਨ ਚ ਲੜੇਗਾ ਲੋਕ ਸਭਾ ਚੋਣਾਂ ਸੱਤ ਉਮੀਦਵਾਰਾਂ ਦੀ ਪਹਿਲੀ ਸੂਚੀ ਕੀਤੀ ਜਾਰੀ : ਸਰਦਾਰ ਸਿਮਰਨਜੀਤ ਸਿੰਘ ਮਾਨ

ਸੀਨੀ. ਆਗੂ ਡਾ. ਹਰਜਿੰਦਰ ਸਿੰਘ ਜਖੂ  ਬਾਦਲ ਦਲ ਨੂੰ ਛੱਡ ਕੇ ਸਾਥੀਆਂ ਸਮੇਤ ਸ਼੍ਰੋਮਣੀ ਅਕਾਲੀ ਦਲ…